Home » Punjabi songs status & lines » 150+ punjabi songs status lines for whatsapp facebook

150+ punjabi songs status lines for whatsapp facebook

Are You Looking for punjabi songs status lines ? Yes you are the right website. Here you will get 500+ text status and 100+ images of punjabi songs status and punjabi songs lines, 2 lines of punjabi song status and lines

Top 50 punjabi songs status lines 2 lines

ਜੱਟ ਦੇ Blood ਦਾ ਗਰੁੱਪ ਉਹੀ ਆ
ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ

ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ
ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ

ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨਹੀ ਆਉਦਾ

ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ
ਲੈਂਦੇ ਨੇਂ ਜੁਗਾੜ ਲਾ ਕੇ ਪੱਟ ਕੁੜੀਏ

ਕਦੀ ਉਹ ਵੇਲਾ ਸੀ ਜੀਅ ਕਰਦਾ ਸੀ ਜਾਨ ਵੀ ਵਾਰ ਦਿਆਂ
ਹੁਣ ਉਹ ਵੇਲਾ ਏ ਜੀਅ ਕਰਦਾ ਤੈਨੂੰ ਜਾਨ ਤੋਂ ਮਾਰ ਦਿਆਂ

ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ

ਤੰਗੀਆ ਚ ਜਿੰਨਾ ਲੰਗਨਾ ਸੀ ਲੰਘਿਆ
ਪਰ ਆਉਣ ਵਾਲਾ ਟੈਮ ਤੇਰੇ ੨੨ ਦਾ

ਗਭਰੂ ਦੀ ਤੂ ਕਮਜ਼ੋਰੀ
ਦਿਲ ਆ ਗਿਆ ਜੋਰੋ ਜੋਰੀ

ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ
ਜੇ ਤੈਨੂ ਕੀਤੇ ਹੋਰ ਮੰਗਇਆ

Punjabi Funny Jokes Status

ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ
ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ

ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ
ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!

ਤੇਰੀ ਅੱਖੀਆ ਚ’ ਲੱਗ ਦੀ ਸ਼ੈਤਾਨੀ ਕੁੜੀਏ
ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ

ਕਾਹਤੋਂ ਛੱਡ ਦਿੱਤਾ ਸੀ….? ਦਿਲ਼ੋਂ ਕੱਢ ਦਿੱਤਾ ਸੀ….?
ਬੂਟਾ ਸਾਡੇ ਪਿਆਰ ਵਾਲਾ ਜ਼ੜੋਂ ਵੱਡ ਦਿੱਤਾ ਸੀ….?

ਇਕ ਤੇਰਾ ਸਹਾਰਾ ਮਿਲ ਜਾਏ ਦਾਤਾ
ਦੁਨੀਆਂ ਦੀ ਪਰਵਾਹ ਨਈਂ ਕਰਦਾ….

ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ
ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ

ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ …..

ਗੱਲ 91 ਜਾਂ 92 ਦੀ ਹੋਣੀ ਆ
ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ….!!!!!

ਜਿਹੜਾ ਜੱਟ ਦੇ ਆ ਸੀਨੇ ਵਿਚ ਨੀ
ਉਹ #ਜਿਗਰਾ ਏ ਸ਼ੇਰ ਦਾ ..

ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ……

ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ

ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ

ਨੀ ਸਾਰੀ Family ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ Jean ਕੁੜੀਏ

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ

ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ…

ਕੀ ਹੋਇਆ ਜੇ ਜੁਦਾ ਤੂੰ ਏਂ
ਮੇਰੇ ਦਿਲ ਦੀ ਸਦਾ ਤੂੰ ਏਂ

ਇਕ ਰੀਝ ਅਧੂਰੀ ਏ
ਤੈਨੂੰ ਸੀਨੇ ਲਾਉਣ ਲਈ
ਤੇਰਾ ਨਾਮ ਤਰਸਦਾ ਏ
ਬੁੱਲਾਂ ਤੇ ਆਉਣ ਲਈ

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ

ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ
ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ..

ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..

ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ !!

ਤੇਰਾ ਮੇਰਾ ਮਿਲਦਾ ਨਾ ਰੂਟ ਵੇ
ਜੱਟੀ ਤੇਰੇ ਨਾਲੋਂ ਵੱਧ ਆ Cute ਵੇ

ਕਾਸ਼ ਤੂੰ ਮੈਨੂੰ ਮਿਲਿਆ ਨਾ ਹੁੰਦਾ
ਕਾਸ਼ ਮੈਂ ਤੇਰੇ ਯਕੀਨ ਨਾ ਕੀਤਾ ਹੁੰਦਾ
ਕਾਸ਼ ਤੂੰ ਬੇਵਫਾ ਹੀ ਨਾ ਹੁੰਦਾ
ਜਾਂ ਕਾਸ਼ ਮੈਂ ਹੀ ਬੇਵਫਾ ਹੁੰਦੀ
ਸ਼ਾਇਦ ਇਹ ਹਾਲ ਨਾ ਹੁੰਦਾ ਮੇਰਾ

ਯਾਰੀ Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ

ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ

Zindabaad ਰਹਿਣ ਬਿੱਲੋ ਯਾਰੀਆਂ
ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ

ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |

ਜਾਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾ
ਤੈਨੂੰ ਵੀ ਤਾਂ ਫੱਬਦੇ ਨਾਈ ਰੰਗ ਮੇਰੇ ਤੋਂ ਬਿਨਾ
ਲੱਖ ਦੁਨੀਆਂ ਬੋਲ ਕਰੋੜਾਂ ਵੇ ਪਰ ਮੈਂ ਤਾਂ ਚੁਣਿਆ
ਤੂੰ ਮੈਨੂੰ ਹੋਰ ਨਾਈ ਕੁਝ ਚਾਹੀਦਾ ਮੇਰੀ ਤਾਂ ਦੁਨੀਆਂ ਤੂੰ .

ਹੁਣ ਰੋਣਾ ਮੈਂ
ਪਛਤਾਉਣਾ ਮੈਂ ਕੇ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਤੂੰ ਵੀ ਆਏ ਕਿਸੇ ਹੋਰ ਦੀ ਮੈਂ ਵੀ ਆਂ ਕਿਸੇ ਹੋਰ ਦਾ |

ਦੁਨੀਆਂ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁਲਦਾ |

ਦਿਲ ਨੂੰ ਤੇਰੇ ਨਾਲ ਕਿਨਾ ਪਿਆਰ ਏ ਸਾਨੂੰ ਤਾ ਕਹਿਣਾ ਵੀ ਨੀ ਆਉਦਾ |

ਤੂੰ ਤਾਂ ਮੰਜ਼ਿਲ ਲੱਭ ਲਈ ਆ ਅਸੀਂ ਲੱਭਦੇ ਰਿਹ ਗੇ ਰਸਤਾ ਨੀਂ |

ਨਾ ਦਿਨ ਮਿਲਿਆ ਨਾ ਹੀ ਸਾਨੂੰ ਰਾਤ ਮਿਲੀ ਨਾ ਤੂੰ ਮਿਲਿਆ ਨਾ ਤੇਰੀ ਯਾਦਾਂ ਤੋਂ ਨਿਜਾਤ ਮਿਲੀ

ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸੁਕੂਨ ਸੀ ਸਾਜਨਾ ਮੈਨੂੰ ਲਗੇਗਾ ਅਲਾਹ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸੱਜਣ

ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ

ਪੰਜ ਅੱਖਰਾਂ ਦਾ ਨਾਮ ਸਾਹਾਂ `ਚ ਰਹਿ ਗਿਆ …
ਮੇਰਾ DIL ਬਸ ਉਹ ਦੀਆਂ ਬਾਹਾਂ `ਚ ਰਹਿ ਗਿਆ….. :

ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ

ਰਾਤੀ ਉੱਠ ਉੱਠ ਗੱਲਾ ਕਰਾ ਤਾਂਰਿਆ ਦੇ ਨਾਲ ਕਿੱਤਾ ਤਬਾਹ ਮੈਨੂੰ ਲਾਰਿਆ ਦੇ ਨਾਲ

ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ ।।

Thanks for visiting our website #punjabi songs status lines

Leave a Reply

Your email address will not be published. Required fields are marked *