150+ punjabi songs status lines for whatsapp facebook

Are You Looking for punjabi songs status lines? Yes you are the right website. Here you will get 500+ text status and 100+ images of punjabi songs status and punjabi songs lines, 2 lines of punjabi song status and lines

Top 40 punjabi songs status lines 2 lines

ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..

❤️ ਸੁਣੀ ਜੱਟੀਏ ਨੀ it’s all about You ❤️

ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ
ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ ਤੇ ਦਿਲ ਚ ਖਾਰ ਭਰੀ ਹੋਈ ਆ

ਪੈਸਾ ਕਮਾ ਲਿਆ
ਨਾਮ ਕਮਾ ਲਿਆ
ਇਕ ਰੀਝ ਅਧੂਰੀ ਬਾਕੀ ਐ
ਹੁਣ ਤੇਂ ਛੇਤੀ ਚੁੱਕ ਲੀ ਰੱਬਾ
ਇਕ ਤੈਨੂੰ ਪਾਉਣਾ ਬਾਕੀ ਐ

ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ

ਤੂੰ ਵੀ ਛੱਡ ਗਿਆ ਯਾਰਾ
ਦਿਲ ਕੱਲਾ ਰਿਹ ਗਿਆ

ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ !!

ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ ‘ਚੋਂ
ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ

ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ
ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ

ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ
ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ

ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ
ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ

ਮੇਰੇ ਫਿਕਰਾਂ ਵਿਚ ਸੌਂਦੀ ਏ
ਮੇਰੀ ਬੇਬੇ
ਓਏ ਰੱਬਾ

ਮੇਰੀ ਰੂਹ ਨੂ ਬਚਪਨ ਵਾਲਾ
ਰੂਹਾਫ੍ਜ਼ਾ ਨਾ ਮਿਲੇ

ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ
ਮੈਂ ਕੱਲਾ ਕੱਲਾ ਠੋਕਦਾ ਰਿਹਾ

ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ
ਮੇਰੇ ਬਾਰੇ ਦਸ ਬਲੀਏ

ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ

ਮੈਂ ਕੇਹਾ ਮੇਰਾ ਦਿਲ ਸਚਾ
ਓਹ ਕਹੰਦੇ ਤੇਰਾ ਘਰ ਕੱਚਾ

ਤੂ ਆਪਣੀ ਔਕਾਤ ਵਿਚ ਰਿਹ ਦਿਲਾਂ
ਓਹ ਕਿਥੇ ਤੂ ਕਿਥੇ

ਦਿਲ ਜੀਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ ਤੇ ਜਦੋਂ ਟੁੱਟਦਾ ਆਉਦੋਂ ਹੀ ਪਤਾ ਲਗਦਾ .

ਯਾ ਤਾਂ ਕਰਦੇ ਬਲਾਕ ਗੱਲ ਐਦਾਂ ਨਾ ਤੂੰ ਰੋਕ ਪਿਆਰ ਵਾਲਾ ਰੇਪਲੀ ਕਰ ਕੋਈ ਕੁੜੀਏ ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ .

ਤੇਰਾ ਟੂਟੀਆਂ ਗ਼ਰੂਰ ਤੂੰ ਵੀ ਹੋਈ ਮਜਬੂਰ ਸਾਨੂੰ ਛੱਡਿਆ ਜੀਹਦੇ ਲਈ ਤੈਨੂੰ ਉਹ ਵੀ ਛੱਡ ਗਏ

ਮੈਨੂੰ ਆਪਣਾ ਤੂੰ ਕਹਿਕੇ ਤੰਨ ਮੰਨ ਮੇਰਾ ਲੈਕੇ ਨੀ ਤੂੰ ਛੇਤੀ ਅੱਕ ਗਈ ਮੇਰੇ ਤੂੰ ਪਿਆਰਾਂ ਦਾ ਕੀਤੇ ਐਤਬਾਰਾਂ ਦਾ ਹਾਏ ਫਾਇਦਾ ਚੱਕ ਗਈ |

ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿਥੇ ਰਹਿਣਾ
ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਾਈ ਚਾਉਂਦਾ
ਉਹ ਕਹਿ ਗਈ ਸੋਰੀ ਮੈਂ ਕੀ ਕਰਦਾ ਜੇ ਕੁਜ ਕਰਦਾ ਤਾਂ ਕੀ ਕਰਦਾ |

ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ..

ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ
ਕਦੇ ਤੇਰੇ ਸੁਪਨੇ ਵਿਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ
ਲੱਖ ਕਰਦਾ ਤੈਨੂੰ ਯਾਦ
ਯਾਦ ਮੈਂ ਆਉਂਦਾ ਹਾਂ ਕਿ ਨਹੀਂ

ਚਾਨਣਾ ਵੇ ਗੱਲ ਸੁਨ ਮੇਰੀ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ
ਤੂੰ ਐ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਬ ਮੰਨਿਆ |

ਮਾਂ ਸੁਪਨਾ ਮੇਰਾ ਇਕ ਰਹਿੰਦਾ ਤੇਰੇ ਨਾਲ ਫੋਟੋ ਪੌਣੇ ਦਾ.

ਜੋ ਦਿਲ ਵਿਚ ਥਾਂ ਐ ਤੇਰੀ ਕੋਈ ਹੋਰ ਨੀ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨਹੀਂ ਰਹਿ ਸਕਦਾ |

ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖ ਤੀ
ਨੀ ਬਾਕੀ ਤੇਰੀ ਮਜ਼ਰੀ ਆ..

ਮੈਨੂੰ ਪਿਆਰ ਤਾ ਓਦੋ ਹੀ ਹੋ ਗਿਆ ਸੀ ਜਦੋਂ ਦੇਖਿਆ ਪਹਿਲੀ ਵਾਰ ਤੈਨੂੰ .

ਦੁਨੀਆ ਦੀ ਹਰ ਚੀਜ਼ ਤੋਂ ਸੋਹਨੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵਧਕੇ ਮੈਨੂੰ ਪਿਆਰੀ ਤੇਰੀ ਜਾਨ

ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ .

“ਆ ਚੱਕ ਆਪਣਾ ਛੱਲਾ ਵੇ ਜਾ ਪਾਦੇ ਜਾਕੇ ਗੈਰਾਂ ਨੂੰ ਆ ਚੱਕ ਆਪਣੀ ਝੰਝਰ ਵੇ ਹੁਣ ਭਾਰੀ ਲੱਗਦੀ ਪੈਰਾਂ ਨੂੰ”

16 ਵਾ ਵੀ ਟੱਪਿਆਂ
17 ਵਾ ਵੀ ਟੱਪਿਆਂ
18 ਵੇ ਚ ਮੁੰਡਾ ਬਦਨਾਮ ਹੋ ਗਿਆ .

ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ ਤੇਰੀ ਇਕ ਮੁਸਕਾਨ ਖਾਤਿਰ ਤੂੰ ਆਇਆ ਇਕ ਦਿਨ ਆਪਣਾ ਜ਼ਮੀਰ ਵੇਚ ਕੇ.

ਜਦੋਂ ਆਈ ਬਾਜ਼ੀ ਤੇਰੀ ਆਪੇ ਹੀ ਅਗੇ ਜਾਏਂਗਾ ਜਿਨੂੰ ਕਰੇ ਰੱਬ ਅਗੇ ਓਹੋ ਪਿੱਛੇ ਕਦੋਂ ਹੱਟਦਾ .

ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਓ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਾਵਾਂ ਤੇਰੇ ਨਾਲ ਓਹਨਾ ਵਾੰਗੂ ਜੁੜਿਆ |

ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ |

ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ |

ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ |

Thanks for visiting our website #punjabi songs status lines

Leave a Reply

Your email address will not be published. Required fields are marked *