150+ punjabi songs status lines for whatsapp facebook

Are You Looking for punjabi song status ? Yes you are the right website. Here you will get 500+ text status and 100+ images of punjabi songs status and punjabi songs lines, 2 lines of punjabi song status and lines

Top 60 Punjabi song status 2 lines

ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |

ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ |

ਮਾਤਾ ਕਿਥੇ ਅਜਿਹੇ ਗਾਉ ਐ ਮਾਤਾ ਜਿਹਨੇ ਐ ਜੰਮਿਆ ਓਹਨੂੰ ਬਹੁਲਤਾ ਮਾਂ ਦੀ ਨੀ ਪੂਜਾ ਗਾਉ ਦੀ ਹੁੰਦੀ ਐ ਲੋਕਾਂ ਨੇ ਉਰੀਨੇ ਵੀ ਵਿਕਣਾ ਲਾਤਾ|

ਅਜਿਹੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਈ ਪੱਕੇ ਉੱਤੋਂ ਕੱਚੀ ਪੱਕੀ ਨੈਣਾ ਵਿਚੋਂ ਨੀਂਦ ਪੜਕੇ |

ਜਿਹੜੀ ਯਾਦ ਸਹਾਰੇ ਜਿੰਨੇ ਆ ਓਹਨੂੰ ਯਾਦ ਵੀ ਆਉਂਦੀ ਨਾ |

ਸਾਨੂੰ ਨਈ ਚਾਹੀਦੀ ਤਰੱਕੀ ਮਹਿਰਮਾਂ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾਂ ਹੱਦ ਤੱਕ ਆ ਗਿਆ ਵੇਖ ਲੈ ਹੁਣ ਮੈਨੂੰ ਚਾਹੀਦਾ ਆਏ ਹਾਣੀ ਮਹਿਰਮਾਂ |

ਰੂਹ ਨਾਲ ਰੂਹ ਤਾਂ ਇਕ ਵਾਰੀ ਵੀ ਮਿੱਲ ਨਾ ਸਕੀ ਕਦੇ ਉਂਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ

ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ .

ਨਾ ਭੁੱਖ ਤੇ ਨਾ ਅੱਖ ਲਗੇ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬਹੁਤੀ ਕੋਇ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲਗੇ ਡਾਕਟਰ ਜੀ ..

ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ |

ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ ਜਿੱਤੀ ਹੋਈ ਬਾਜ਼ੀ ਹਰ ਚੱਲੇ ਜਾਂ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ..

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ |

ਜੀਹਦੇ ਹੇਠ ਘੋੜਾ ਮੋਢੇ ਤੇ ਦੋਨਾਲ਼ੀ ਨੀ
ਪੱਗ ਬੰਨ੍ਹਦਾ ਜੀਊਣੇ ਮੌੜ ਵਾਲ਼ੀ ਨੀ ।

ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ …
ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ …

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..

ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ ਦੇ..

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ |

ਮੈਂ ਤੇ ਮੇਰੀ ਰਾਈਫਲ ਰਕਾਨੇ ਕੰਬਿਨਾਸ਼ਨ ਛੋਟੀ ਦਾ ਰਾਊਂਡ ਵਰਗਾ ਨੇਚਰ ਜੱਟ ਦਾ ਚੁਣ-ਚੁਣ ਵੈਰੀ ਠੋਕੀ ਦਾ

ਸ਼ੀਸ਼ੇ ਡੌਨ ਕਰਕੇ ਪਟੋਲੇ ਰਹਿੰਦਾ ਤੱਕਦਾ ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ.

ਮਾਰਦਾ ਗਲੀ ਚ ਗੇਹੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇਮਪ੍ਰੈੱਸ ਕਰਦਾ ਇਸ ਗੱਲ ਦਾ ਮੈਂ ਫਿਰਾਂ ਪਤਾ ਕਰਦੀ ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ.

ਹੋ ਮਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ.

ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ .

ਵੈਲੀ ਤੋਂ ਮਿਲੇ ਨਾ ਗੁਲਾਬ ਜੱਟੀਏ ਰੌਂਦ ਲੈ ਜੀ ਜੀਨੇ ਮਰਜ਼ੀ .

ਤੂੰ ਮੰਨੇ ਜਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ ਤੈਨੂੰ ਪਿਆਰ ਹੋ ਗਿਆ ਐ .

ਜਿਥੇ ਬੰਦਾ ਮਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬੇਲੋਂਗ ਕਰਦਾ |

ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.

ਵੇ ਤੂੰ ਤਾਂ ਸੋਚ ਵੀ ਨੀ ਸਕਦਾ ਕੀ ਕਿੰਨਾ ਪਿਆਰ ਕਰਦੀ ਆ ਤੇਰੇ ਬਿਨਾਂ ਭੀ ਮਰਦੇ ਵੇ ਤੇਰੇ ਤੇ ਭੀ ਮਾਰਦੀ ਆ..

ਕੋਈ ਦੁੱਖ ਤੇ ਨੀ ਤੈਨੂੰ ਤੇਰਾ ਫਿਕਰ ਰਹੇ ਮੈਨੂੰ ਤੇਰਾ ਕਿਵੇਂ ਲੱਗਿਆ ਹੋਣਾ ਦਿਲ ਮੇਰਾ ਤਾਂ ਲਗੇ ਨਾ ਤੇਰੇ ਬਿਨ.

ਲੋਕੀ ਵੇਖ ਕੇ ਪਤਾ ਨੀ ਕਾਤੋਂ ਸੜਦੇ ਮੁੰਡਾ ਤਾਂ ਬਸ ਸ਼ੋਂਕ ਪੁਰਦਾ.

ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ.

ਵੇ ਟੌਮ ਐਂਡ ਜੈਰੀ ਦਾ ਤੇਰਾ ਮੇਰਾ ਐ ਰਿਸ਼ਤਾ ਗੱਲ ਗੱਲ ਤੇ ਲੜ ਦੇ ਆਂ ਉਣੱਜ ਪਿਆਰ ਵੀ ਬਥੇਰਾ.

ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਇਹ ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਇਹ.

ਤੇਰੇ ਪਿਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਈ ਅੱਖਾਂ ਮੇਰੀਆਂ ਚ ਪਿਆਰ ਪੜ੍ਹ ਲੈ .

ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.

ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.

ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ ਰੋਇਆ ਅੱਧੀ ਰਾਤ ਨੀ ਕੁੜੀਏ

ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ.

ਦੱਸ ਦੀ ਡਿਮਾਂਡਾ ਭੋਰਾ ਸੰਗ ਨਾ ਕਰੀ ਹੋ ਨਖਰੇ ਵੇਖਾ ਜੱਟ ਤੰਗ ਨਾ ਕਰੀ .

ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ

ਤੇਰੇ ਯਾਰ ਨੂੰ ਪੈਣ ਭੁਲੇਖੇ ਨੀ ਜੱਟ ਪਿਛਲੇ ਜਨਮ ਚ ਕਿੰਗ ਹੋਉ

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ.

ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ..!!

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ

ਮੰਨਿਆ ਕੇ ਹਰ ਗਲਤੀ ਤੋਂ ਬਾਅਦ ਮੁੱਕਰ ਗਿਆ ਹਾ ਮੈਂ
ਹਾਂ ਵਾਪਸ ਆਜਾ ਜ਼ਿੰਦਗੀ ਦੇ ਵਿਚ ਸੁਧਰ ਗਿਆ ਹਾ ਮੈ …

ਬੜੇ ਚੱਲਦੇ ਨੇ ਯਾਰਾਂ ਦੇ ਖ਼ਿਲਾਫ ਚੱਲ ਕਰ ਤੇ ਮੈਂ ਮਾਫ਼ ਜੱਟ ਨੀਤਾਂ ਵੱਲੋਂ ਸਾਫ਼ ਆ

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ❤️ ਦੀ ਵਾਗ ਰਾਜਿਆ ਦੇ ਰੱਖਿਆ ਕਰੂ |

ਤੂੰ ਮਿਲਕੇ ਕਿਤੇ ਮੁੱਲ ਤਾਰ ਦੇ
ਮੈਂ ਸੁਪਨਾ ਏ ਦੇਖਿਆ ਉਦਾਰ ਗੋਰੀਏ

ਇੱਕ ਰੀਜ ਅਧੂਰੀ ਏ
ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਤਰਸਦਾ ਏ
ਬੁਲ੍ਹਾਂ ਤੇ ਆਉਣ ਲਈ॥

ਚਾਹਤਾਂ ਤੇਰੀਆਂ ਮੈਂ ਲੈਕੇ ਕਿੱਦਰ ਨੂੰ ਜਾਵਾਂ ਮਜ਼ੀਲਾਂ ਖੋਹ ਗਈਆਂ ਤੇ ਖੋਹ ਗਈਆਂ ਨੇ ਰਾਵਾਂ

ਗੈਰਾਂ ਚੋਂ ਮਿਲਜੇ ਤੂੰ ਜੇ
ਵੇ ਮੈਂ ਤੇਰੇ ਕੋਲ ਕਿਉਂ ਆਵਾਂ.

ਗਿਆ ਮਾੜਾ ਟਾਇਮ ⏱️ ਹੁਣ ਮੁੜਕੇ ਨੀ ਆਉਣ ਦਿੰਦੇ
ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ |

ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ
ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ..

ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ
ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ

ਕੋਈ ਸਿਆਸਤ ਵੱਟਾ ਉਤੇ ਅੱਕ ਨੀ ਲਾ ਸਕਦੀ…
ਗੁਰੂ ਨਾਨਕ ਦੇ ਖੇਤਾਂ´ਚੋਂ ਵਰਕਤ ਨੀ ਜਾ ਸਕਦੀ

ਕਿਸੇ ਬੰਦੇ ਮੂਹਰੇ ਝੁੱਕਣਾ ਕਿਓ ਦੱਸ ਫਿਰ ਨੀ ਜਦੋ ਬਾਬੇ ਅੱਗੇ ਲੱਗਣੀ ਆ ਪੇਸ਼ੀ ਬੱਲੀਏ

ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼

ਦਿਲ ❤️ਮਿਲਿਆ ਨੂੰ ਕੋਣ ਪੁੱਛੇ
ਜਿੱਥੇ ਨਾ ਮਿਲਦੀ ਜਾਤ ਹੀਰੇ |

ਤੇਰੇ ਅੱਗੇ ਬੋਲਦਾ ਈ ਨਈ ਬੋਲਦਾ ਈ ਨਈ ਪਿੰਡ ਰਾਉਲੇਆਂ ਚ ਪਹਿਲਾ ਨਾਮ ਆਉਂਦਾ।

ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨੀ ਕਰ ਸਕਦਾ |

Thanks for visiting our website #punjabi songs status lines

 

Leave a Reply

Your email address will not be published. Required fields are marked *