Home » Punjabi Status » alone punjabi status for whatsapp and facebook

alone punjabi status for whatsapp and facebook

Spread the love

Are you looking for alone life status in punjabi. feel free share with friends. here are some of the alone punjabi quotes,sms and message. We are working hard to bring latest content everyday for you. Hope you like it. Don’t forget to share this page with your friends

Top 10 Alone punjabi status

  1. ਦਿਲਾ ਗਮ ਹੀ ਹਿਸੇ ਆਉਣੇ ਨੇ, ਕੁਝ ਅੱਜ ਆਉਣੇ ਤੇ ਕੁਝ ਕੱਲ੍ਹ …
  2. ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ  ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ… ❤️
  3. ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ ਸੱਜਣਾ ਅਸੀ ਤੈਨੂੰ ਬੋਲਣਾ ਸਿਖਾਇਆ ਸੀ।🥺
  4. ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ, ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️
  5. ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ….🥺
  6. ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ | 💯
  7. ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ |
  8. ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ
  9. ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ
  10. ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ

Heart Touching 20 status of alone punjabi status 

  1. ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ… ਕੀ ਹਾਲ ਏ ਤੇਰਾ ?
  2. ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ
  3. ਕੱਲੇ ਰਹਿਣ ਦੇ ਆਦਤ ਪਾ ਰਿਹਾ ਹਾ ਖ਼ੁਦ ਨੂੰ , ਜਦੋ ਪੈ ਗਈ ਫਿਰ ਤੈਨੂੰ ਤੰਗ ਨਹੀਂ ਕਰਾਗਾਂ
  4. ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ
  5. ਖੁੱਲੀਆਂ ਅੱਖਾਂ ਨਾਲ ਤਾਂ ਸਾਰੀ ਕਾਇਨਾਤ ਦੇਖ ਲੈਂਦੇ ਹਾਂ ਜਦ ਤੈਨੂੰ ਦੇਖਣਾ ਹੋਵੇ ਤਾਂ ਅੱਖਾਂ ਬੰਦ ਕਰ ਲੈਂਦੇ ਹਾਂ
  6. ਮੇਰੇ ਵਿਚ ਕਮੀਆਂ ਤੇ ਬਹੁਤ ਹੋਣਗੀਆਂ ਪਰ ਇਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਵੀ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ
  7. ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ
  8. ਤੈਨੂੰ ਭੁੱਲ ਜਾਣ ਵਾਲੇ, ਲੱਭਦੇ ਨਾ ਚਾਰੇ
  9. ਬਨਾਵਟੀ😏 ਰਿਸ਼ਤਿਆਂ💝 ਤੋਂ ਜ਼ਿਆਦਾ ਸਕੂਨ🙃 ਦਿੰਦਾ ਏ …….ਇਕਲਾਪਨ😍
  10. ਮੈਂ ਕੱਲਾ ਵੀ ਖੁਸ਼ ਹਾਂ 🤐
  11. ਮੈਂ ਓਹਨਾਂ ਵਿੱਚੋਂ ਹਾਂ ਜਿਸਨੇ ਅਨੇਕਾਂ ਥਾਵਾਂ ਤੇ ਭੀੜ ਦੇ ਕਾਫਲੇ ਵਿੱਚ ਖੜ ਕੇ ਵੀ ੲਿੱਕਲਾਪਨ ਮਹਿਸੂਸ ਕੀਤਾ ਹੋਵੇ
  12. ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ ॥
  13. ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..
  14. ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !
  15. ‘ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ… ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ .
  16. ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
  17. ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ , ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ…..
  18. ਸੋਚਿਆ ਕੁਝ ਹੋਰ, ਹੋਇਆ ਕੁਝ ਹੋਰ, ਚਾਹਿਆ ਕੁਝ ਹੋਰ, ਪਾਇਆ ਕੁਝ ਹੋਰ !!
  19. ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
  20. ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ ਲਵਾ ਪਰ ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ ਹੱਕ ਤਾਂ ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ

Best Heart Touching 20 status of alone punjabi status 

  1. ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.
  2. ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.
  3. ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.
  4. ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ ਜਿੰਦਗੀ ਚ ਖਾਸ ਨਹੀ
  5. ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ
  6. ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ
  7. ਤੈਨੂੰ ਭੁਲ ਗਏ ਨੇ ਯਾਰ ਪੁਰਾਣੇ, ਨਵਿਆੰ ਦੇ ਗਲ ਲਗਕੇ
  8. ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ
  9. ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ
  10. ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
  11. ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ , ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ |
  12. ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |
  13. ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |
  14. ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |
  15. ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
  16. ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
  17. ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |
  18. ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।
  19. ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।
  20. ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ
  21. ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ
  22. ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ
  23. ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ, ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ
  24. ਦਰਦਾ ਦੇ ਪਿਆਲੇ ਨੂ ਪੀ ਲਵਾਂਗਾ ਮੈਂ , ਤੇਰੇ ਬੇਗੇਰ ਜਿੰਦਗੀ ਜੀਅ ਲਵਾਂਗਾ ਮੈਂ
  25. ਉਹ ਨਹੀ ਆਵੇਗੀ ,ਦਿਲ ਨੂ ਸਮਝਾਂਦੇ ਰਹੇ , ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ
  26. ਤੇਰੇ ਰਾਹਾਂ ਵਿਚ ਅਖੀਆਂ ਵਿਛਾ ਕੇ ਬੇਠੇ ਹਾ, ਸੋਹ ਰਬ ਦੀ ਦੁਨੀਆਂ ਭੁਲਾ ਕ ਬੇਠੇ ਹਾ
  27. ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ, ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ
  28. ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ
  29. ਮੈਨੂੰ ਮਾਰ ਦੇ ਤੂ ਰੱਬਾ ,ਮੈਂ ਜੀਣਾ ਨਹੀ ਚਾਹੁੰਦਾ , ਬੜੇ ਹੰਝੂ ਪੀਤੇ ਮੈਂ,ਹੋਰ ਪੀਣਾ ਨਹੀ ਚਾਹੁੰਦਾ
  30. ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ
  31. ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ, ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ
  32. ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ

For Books Visit

Related Posts

Leave a Reply