Home » Punjabi Status » baarish status In punjabi for whatsapp

baarish status In punjabi for whatsapp

Spread the love

ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ..
ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ..

ਟਿਪ ਟਿਪ ਦਿਲਾਂ ਉੱਤੇ ਪੈਂਦੀ ਬਰਸਾਤ..

ਪਹਿਲਾਂ ਮੀਹ ਪੈਂਦਾ ਨੀ ਸੀ ਹੁਣ ਹਟਦਾ ਨੀ…

ਏਨਾ ਵੀ ਹਸੀਨ ਮੌਸਮ ਨਾ ਕਰ ਰੱਬਾ ਜਰੂਰੀ ਨਹੀਂ ਸਭ ਕੋਲ ਪਕੌੜੇ ਬਣਾ ਕੇ ਦੇਣ ਵਾਲੀ ਘਰਵਾਲੀ ਹੋਵੇ…

ਚੱਕਰ ਕੀ ਆ ਨਾਲ ਧੁੱਪ ਚੜੀ ਨਾਲ ਮੀਹ ਪਈ ਜਾਂਦਾ…

ਅੱਜ ਫੇਰ ਮੀਂਹ ਪੈ ਗਿਆ…

ਹਾਂਜੀ ਦੱਸੋ ਫੇਰ… ਕਿਥੇ ਕਿਥੇ ਮੀਹ ਪੈ ਰਿਹਾ ??

ਬਾਰਿਸ਼ ਆਈ ਬਾਰਿਸ਼ ਆਈ..
ਖੁਸ਼ੀਆਂ ਦਾ ਫੁਹਾਰਾ ਲਿਆਈ..
HAPPY RAINY DAY

ਬਾਰਿਸੋ ਮੇ ਭੀਗਨਾ 💕💕 ਗੁਜ਼ਰੇ ਜ਼ਮਾਨੇ ਕੀ ਬਾਤੇ ਹੋ ਗਈ
ਕੱਪੜੋ ਕੀ ਕੀਮਤੇ ਮਸਤੀ ਸੇ ਕਹੀ ਜਿਆਦਾ ਹੋ ਗਈ

ਲੈ ਰਹੇ ੳ ਮੀਂਹ ਦੇ ਨਜਾਰੇ ਪੇਜ ਵਾਲਿਓ 😃
ਕਿੱਥੇ ਕਿੱਥੇ ਪੇਗਿਆ ਮੀਂਹ ਦੱਸੋ ਫਿਰ ????

ਠੰਡਾ ਠੰਡਾ ਮੌਸਮ ਉੱਤੋਂ ਮੀਂਹ ਵਰਦਾ,
ਇਕ ਤੇਰੀ ਯਾਦ ਆਵੇ,
ਦੂਜਾ ਮਿਲਣ ਨੂੰ ਦਿਲ ਕਰਦਾ

ਮੌਸਮ ਸੋਹਣਾ ਹੋ ਗਿਆ ਹੈ, ਪਰ ਤੂੰ ਗੁੱਸਾ ਨਾ ਕਰ ਜਾਈ ਕਿਤੇ ਤੇਰੇ ਤੋਂ ਸੋਹਣਾ ਨਹੀਂ ਹੋਇਆ

ਮੈਂ ਸੁਣਿਆ ਬਾਰਿਸ਼ ਚ ਹਰ ਦੁਆ ਕਬੂਲ ਹੁੰਦੀ ਹੈ
ਜੇ ਇਜਾਜ਼ਤ ਹੋਵੇ ਤੇਰੀ ਤਾਂ ਮੰਗ ਲਵਾ ਤੈਨੂੰ

ਸਾਵਣ ਦਾ ਮੀਂਹ ਛਮ ਛਮ ਆਉਂਦਾ..
ਹਰ ਕੋਈ ਦੇਖੋ ਖੁਸ਼ੀ ਮਨਾਉਂਦਾ …

ਉਹ ਖਿੜ ਖਿੜ ਹੱਸੇ
ਜਿਉਂ ਸਾਉਣ ਮਹੀਨੇ
ਮੀਂਹ ਪਿਆ ਵਰਸੇ ..

ਹੈਵ ਆ ਨਾਈਸ ਮੀਂਹ

Punjabi Barish sad Shayri

ਗਮਾਂ ਦੀ ਹਨੇਰੀ ਰਾਤ ਵਿਚ
ਐਂਵੇ ਦਿਲ ਆਪਣਾ ਬੇਕਰਾਰ ਨਾ ਕਰ
ਸਵੇਰ ਜ਼ਰੂਰ ਹੋਵੇਗੀ
ਬਸ ਥੋੜਾ ਇੰਤਜ਼ਾਰ ਕਰ ..

ਮੀਂਹ ਨਹੀ ਦੇਖਦਾ..
ਮੋਕਾ ਖੁਸ਼ੀ ਦਾ ਜਾ ਗੰਮ ਦਾ..
ਫਿਰ ਉਹ ਅੰਬਰੀ ਹੋਵੇ ਜਾ ਅੱਖ ਦਾ..

ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

ਮੌਸਮ ਬਦਲ ਰਿਹਾ ਹੈ ਦੋਸਤੋ..
ਆਪਣਾ ਖਿਆਲ ਰੱਖੋ ਕਿਉਂਕਿ ਬਦਲਦਾ ਮੌਸਮ ਅਤੇ ਬਦਲਦੇ ਲੋਕ ਬਹੁਤ ਤਕਲੀਫ ਦਿੰਦੇ ਹਨ..

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,
ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,
ਗੁਡ ਮੋਰਨਿੰਗ ਜੀ !

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

ਕਿੰਨਾ ਅਜੀਬ ਹੈ ਰੰਗ,
ਇਸ ਬੇ ਮੌਸਮੀ ⛈️ ਬਾਰਿਸ਼ ਦਾ,
ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..

ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..

ਕੱਪੜਿਆ ਵਾਂਗੂੰ ਨਿੱਤ “ਯਾਰ” ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ “ਪਿਆਰ” ਬਦਲਦੇ ਨੇ..
ਕੀ ਕਸਮਾਂ ਕੀ “ਵਾਅਦੇ” ਯਾਰੋ..
ਪਲਾਂ ਚ ਉਮਰਾਂ ਦੇ “ਏਤਬਾਰ” ਬਦਲਦੇ ਨੇ
ਪਿਆਰ “ਵਫਾ” ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ”ਦਿਲਦਾਰ” ਬਦਲਦੇ ਨੇ..

ਅਸਫਲਤਾ ਦਾ ਮੌਸਮ ਸਫਲਤਾ ਦਾ ਬੀਜ ਬੀਜਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ.

ਤੈਨੂੰ ਚੇਤੇ ਕਰਨਾਂ ਆਦਤ ਬਣ ਗਈ ਤੇ ਨਾਂ ਇਲਾਜ ਕੋਈ ਇਸ਼ਕ ਬਿਮਾਰਾਂ ਦਾ
ਅਸੀ ਉਦਾਸ ਜਿਹੇ ਪਤਝੜ ਰੁੱਤ ਵਰਗੇ ਤੂੰ ਸੱਜਣਾਂ ਮੌਸਮ ਬਹਾਰਾਂ ਦਾ….

ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

ਮੈਨੂੰ ਕਹਿੰਦੀ ਤੇਰੀਆਂ ‪ਅੱਖਾਂ‬ ਬਹੁਤ ‪ਸੌਹਣੀਆ‬
ਮੈਂ ਕਿਹਾ ‪ਮੀਂਹ‬ ਤੋਂ ਬਾਅਦ ਅਕਸਰ ‪ਮੌਸਮ‬ ਸੌਹਣਾ ਹੋ ਜਾਂਦਾ ਏ.

ਮੌਸਮ ਬਦਲ ਰਿਹਾ ਹੈ ਦੋਸਤੋ..
ਆਪਣਾ ਖਿਆਲ ਰੱਖੋ ਕਿਉਂਕਿ ਬਦਲਦਾ ਮੌਸਮ ਅਤੇ ਬਦਲਦੇ ਲੋਕ ਬਹੁਤ ਤਕਲੀਫ ਦਿੰਦੇ ਹਨ..

ਉੱਠ ਕੇ ਦੇਖੋ ਸਵੇਰ ਦਾ ਨਜ਼ਾਰਾ,
ਹਵਾ ਵੀ ਹੈ ਠੰਡੀ,
ਮੌਸਮ ਵੀ ਹੈ ਪਿਆਰਾ,
ਗੁਡ ਮੋਰਨਿੰਗ ਜੀ !

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ, ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..💞

ਕਿੰਨਾ ਅਜੀਬ ਹੈ ਰੰਗ,
ਇਸ ਬੇ ਮੌਸਮੀ ⛈️ ਬਾਰਿਸ਼ ਦਾ,
ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉

ਸਬਰ ਹੋਣਾ ਬਹੁਤ ਹੀ ਜਰੂਰੀ ਹੈ,
ਮਾਲੀ ਕਿਸੇ ਬੂਟੇ ਨੂੰ 100 ਘੜਿਆਂ ਨਾਲ ਵੀ ਸਿੰਝ ਦੇਵੇ, ਪਰ ਬੂਟਾ ਫ਼ਲ ਤਾਂ ਮੌਸਮ ਆਉਣ ਤੇ ਹੀ ਦਿੰਦਾ ਹੈ..

ਕੱਪੜਿਆ ਵਾਂਗੂੰ ਨਿੱਤ “ਯਾਰ” ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ “ਪਿਆਰ” ਬਦਲਦੇ ਨੇ..
ਕੀ ਕਸਮਾਂ ਕੀ “ਵਾਅਦੇ” ਯਾਰੋ..
ਪਲਾਂ ਚ ਉਮਰਾਂ ਦੇ “ਏਤਬਾਰ” ਬਦਲਦੇ ਨੇ
ਪਿਆਰ “ਵਫਾ” ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ”ਦਿਲਦਾਰ” ਬਦਲਦੇ ਨੇ…

ਸਾਰੇ ਮੌਸਮ ਪਲਟ ਕੇ ਵਾਪਸ_ਆਉਂਦੇ ਨੇ || ਕਾਸ਼….!!! ਤੂੰ ਵੀ ਵਾਪਿਸ_ਆੳੇੁਂਦੀ || 👉👉👉😌😌😌😌😌👈👈👈

ਅਸਫਲਤਾ ਦਾ ਮੌਸਮ ਸਫਲਤਾ ਦਾ ਬੀਜ ਬੀਜਣ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ..

ਤੈਨੂੰ ਚੇਤੇ ਕਰਨਾਂ ਆਦਤ ਬਣ ਗਈ ਤੇ ਨਾਂ ਇਲਾਜ ਕੋਈ ਇਸ਼ਕ ਬਿਮਾਰਾਂ ਦਾ
ਅਸੀ ਉਦਾਸ ਜਿਹੇ ਪਤਝੜ ਰੁੱਤ ਵਰਗੇ ਤੂੰ ਸੱਜਣਾਂ ਮੌਸਮ ਬਹਾਰਾਂ ਦਾ….

ਬੱਸ ਏਨੀ ਕੁ ਕਹਾਣੀ ਹੈ ਮੇਰੀ ਮੁਹੱਬਤ ਦੀ,
ਮੌਸਮ ਦੀ ਤਰਾਂ ਤੁਸੀਂ ਬਦਲ ਗਏ,
ਤੇ ਫ਼ਸਲ ਦੀ ਤਰਾਂ ਮੈਂ ਬਰਬਾਦ ਹੋ ਗਿਆ..

Related Posts

Leave a Reply