Home » Punjabi Lyrics » babbu maan jaan lyrics in punjabi
Babbu-maan-status-songs

babbu maan jaan lyrics in punjabi

Spread the love

Are you looking for babbu maan jaan lyrics

Babbu Maan – Jaan | Full Video | 2013 | Talaash – Babbu Maan Lyrics


Babbu Maan - Jaan | Full Video | 2013 | Talaash


SingerBabbu Maan
ComposerBabbu Maan
MusicBabbu Maan
Song WriterBabbu Maan

Lyrics

ਤੂੰ ਕਿਵੇ ਸਾਹ ਲੇਨੀ ਏ
ਮਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾਬੇਹਕੇ ਨਬੇਢ ਸ਼ਿਕਵੇ ਗਿੱਲੇ
ਕਈ ਜਨਮ ਤੋ ਆਪਾ ਨਹੀ ਮਿਲੇ
ਚਿੰਮਬੀੜੇ ਹਾਏ ਆਤਮ ਹਿਜਰ ਛਿੱਲੇ
ਖਵਾਬਾ ਚ ਰਹਿ ਗਏ ਇਸ਼ਕ ਕਿੱਲੇ
ਕੱਖ ਨਹੀ ਦਿਲ ਦੇ ਸਹਿਰਾ ਚ ਤੂਫਾਨ ਤੋ ਬਿਨਾਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾਮੈਨੂੰ ਖ੍ਹਾ ਗਿਆ ਰੋਗ ਵਿੱਛੜੈ ਦਾ
ਨਹੀ ਇਲਾਜ ਇਸ਼ਕ ਦੇ ਫੋੜੇ ਦਾ
ਕੀ ਮੁੱਲ ਦੱਸ ਟੂੱਟੇ ਜੋੜੇ ਦਾ
ਮੇਰੇ ਅੰਦਰ ਦਰਦ ਹੇ ਲੋਹੜੇ ਦਾ
ਤੂੰ ਵੀ ਕੂਕਾ ਮਾਰੇ ਗੀ
ਬੇਈਮਾਨ ਤੋ ਬਿਨਾਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾਇੱਕ ਢਲਦੀ ਓੁਮਰ ਦਾ ਝੋਰਾ ਏ
ਹੰਡਾ ਚ ਵਿਰਾਗ ਦਾ ਛੋਰਾ ਏ
ਵੇ ਤੇਰੇ ਕਿੱਥੇ ਫੇਰੇ ਤੋਰਾ ਏ
ਸਾਡੇ ਦਿੱਲ ਦਾ ਸੂੰਨਾ ਭੋਰਾ ਏ
ਕੀ ਸੰਗ ਜੀ ਕੇ ਸੱਜਣਾ
ਦੱਸ ਜੁਬਾਨ ਤੋ ਬਿਨਾਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾਜਦ ਮਿਲਦੇ ਦਿਨ ਤੇ ਰਾਤ ਵੇ
ਦਿਲ ਚੰਦਰਾ ਮੰਗਦਾ ਸਾਥ ਵੇ
ਸਾਨੂੰ ਦੋ ਲੱਖ ਲੱਗੇ ਹਿਆਤ ਵੇ
ਵਿਹਣੇ ਢੁੱਕੀ ਕਸਾ ਦੀ ਬਰਾਤ ਓੁਏ
ਕਿੱਧਾ ਨਿਕਲੇ ਜਾਨ ਤੇਰੇ ਪੇਗਾਮ ਤੋ ਬਿਨਾਜਾਨ , ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ
ਜਾਨ ਨਿੱਕਲ ਦੀ ਜਾਦੀ ਏ
ਮੇਰੀ ਜਾਨ ਤੋ ਬਿਨਾ

Check All Categories Go To Our Website Sitemap

babbu maan status and lyrics in punjabi

babbu maan jaan lyrics In English

tu kive…. saah laini ai …..
tu kive saah laini ai maan to bina.
tu kive saah laini ai maan to bina.
jaan…..
jaan nikaldi jandi ai meri jaan to bina.
haye jaan nikaldi jandi ai meri jaan to bina.

beh k nibed shikve gille,
kayi janma to apa na mile,
chimbde hayat nu hijjar ch lai khawaban ishq kile.
kakh ni dil de zehraan vich toofan to bina.

jaan nikaldi jandi ai meri jaan to bina.

jaan nikaldi jandi ai meri jaan to bina.

menu kha gya rog vichode da.
nhi laaj ishq de fode da.
ki mull dass tutte jode da.
mere ander dard hai lohde da.
tu v kookan marengi beimaan to bina.

jaan nikaldi jandi ai meri jaan to bina.
haye jaan nikaldi jandi ai meri jaan to bina.

ik dhaldi umar da chora ae.
hadda ch vairag da chora ae.
ve tera kithe tora fera ae.
sade dil da sunna bhora ae.
ki sang chikke sajjana dass zuban to bina.

jaan nikaldi jandi ai meri jaan to bina.
haye jaan nikaldi jandi ai meri jaan to bina.

jad milde din te raat ve.
dil mangda chandra saath ve.
sanu do zakh lage hayat ve.
dukhi kaza di barat ve.
kida nikale jaan tere paigam to bina.

jaan nikaldi jandi ai meri jaan to bina.
haye jaan nikaldi jandi ai meri jaan to bina.
jaan nikaldi jandi ai meri jaan to bina.
haye jaan nikaldi jandi ai meri jaan to bina.

Babbu Maan – Jaan | Full Video | 2013 | Talaash Watch Video

Thanks For Visiting babbu maan jaan lyrics For Books Click Here

Related Posts

Leave a Reply