Home » Punjabi Lyrics » Babbu maan » babbu maan tralla lyrics in punjabi

babbu maan tralla lyrics in punjabi

Spread the love

Are you looking for babbu maan tralla lyrics in punjabi

Babbu Maan – Tralla ||| Full Video ||| 2013 ||| Talaash – Babbu Maan Lyrics


Babbu Maan - Tralla ||| Full Video ||| 2013 ||| Talaash


SingerBabbu Maan
ComposerBabbu Maan
MusicBabbu Maan
Song WriterBabbu Maan

Check All Categories Go To Our Sitemap


Lyrics

ਤੜਕੇ ਊੱਠ ਕੇ ਚਾਹ ਬਣਾਦੇ.
ਦੋ ਕੋ ਦੇਸੀ ਬਿਸਕੁਟ ਵੀ ਖਿਲਾ ਦੇ.
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਇੱਕ ਰੱਖਣੀ ਕਲ਼ੀਨਡਰ ਮਹਿਬੂਬਾ.
ਨਾਲ ਬਹਿ ਕੇ ਦੇਖੂ ਹਰ ਸੂਬਾ.
ਸੁਬਹ ਖੱਟ ਸ਼ਾਮੀ ਕਲਕੱਤੇ ਨੀ.
ਅਸੀ ਚੱਕੀਏ ਪਰੋਠੇ ਤੱਤੇ ਨੀ.
ਨੀ ਅਸੀ ਫਨ ਨੂੰ ਪੇਅਛਾ ਬਨਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਇੱਕ ਲੇਣੀ ਟਰੇਵਲਰ ਟੈਪੂ ਨੀ.
ਨਿੱਤ ਧੋ ਕੇ ਕਰਾ ਗੇ ਸ਼ੈਪੂ ਨੀ.
ਨਾਲ ਘਰ ਦਾ ਖਰਚਾ ਚੱਕੂ ਗੀ.
ਨਾਲੇ ਕਿਸ਼ਤ ਮਕਾਨ ਦੀ ਧੱਕੂ ਗੀ.
ਨਾਲੇ ਟੂਲ ਤੇ ਬੰਦਰ ਬਿਠਾਊਣਾ.
ਡਾਲੇ ਤੇ ਗੋਤ ਲਿਖਾਉਣਾ ਏ.
ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਜੱਟ ਨੇ ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਜੇ ਸੜਕ ਸਾਗਰ ਤੇ ਬਨ ਜਾਵੇ.
ਫੇਰ ਨਜਾਰਾ ਫੁੱਲ ਆਵੈ.
ਰਸ਼ੀਆ ਤੋ ਸਿਧਾ ਅਲਾਸਕਾ.
ਨੀ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ.
ਨੀ ਇੱਕ ਚੰਦ ਤੇ ਦਫਤਰ ਬਨਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ
ਫਿਰ ਗਿਰਨੇ ਪੌਡ ਤੇ ਡਾਲਰ ਨੀ.
ਲਾਦੂ ਘਰ ਨੂੰ ਚਾਦੀ ਦੀ ਝਾਲਰ ਨੀ.
ਲਾ ਮਾਵਾ ਮੁਕਤਸਰੀ ਸੂਟ ਨੂੰ.
ਬੁਕਰਮ ਪਾ ਦੇ ਕਾਲਰ ਨੀ.
ਦਿੱਤਾ ਬਾਪ ਨੂੰ ਕੋਲ ਪੁਗਾਊਣਾ.
ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ.
ਡਾਲੇ ਤੇ ਗੋਤ ਲਿਖਾਉਣਾ ਏ.
Tralla Babbu Maan Lyrics In English

Tarrke Uth K Chaa Banade
Do K Desi Biscuit V Khala De
Jatt Ne, Jatt Ne
Billo Jatt Ne Tralla Pauna Ae
Daale Te Gott Likhauna Ae x2

Ik Rakhni Caleinder Mehbooba
Naal Beh K Dekho Har Sooba
Subah Khant Shami Kalkatte Nee
Asin Shakiye Pronthe Tatte Nee
Nee Asin Fun Nu Peisha Bnauna Ae x2
Daale Te Gott Likhauna Ae
Tralla Pauna Ae, Daale Te Gott Likhauna Ae

Ik Leni Travller Tempoo Nee,
Nitt Dho K Karange Shempoo Nee,
Nale Ghar Da Kharcha Chakugi,
Naale Kishat Makaan Di Dhakugi,
Naale Tool Te Bandar Bithauna Ae,
Daale Te Gott Likhauna Ae
Nee Billo Jatt Ne Tralla Pauna Ae
Daale Te Gott Likhauna Ae

J Sarrak Sagar Te Ban Jawe
Fer Nazara Full Aawe,
Russia Ton Sidha Alaska
Nee Tera Yaar Canada By Road Aawe, x2
Nee Ik Chann Te Daftar Bnauna Ae,
Daale Te Gott Likhauna Ae
Nee Billo Jatt Ne Tralla Pauna Ae
Daale Te Gott Likhauna Ae

Fer Kirne Pond Te Daller Nee
Laadu Ghar Nu Chandi Di Jhalar Nee,
Laadu Ghar Nu Chandi Di Jhalar Nee
Fer Kirne Pond Te Daller Nee
Laa Mawa Mukatsari Suit Nu
Lyrics From PunjabTop.Com
Bukram Da Bana De Kalar Nee,
Dita Baap Nu Kaul Pagauna Ae
Daale Te Gott Likhauna Ae,
Nee Billo Jatt Ne Tralla Pauna Ae
Daale Te Gott Likhauna Ae

Babbu Maan – Tralla ||| Full Video ||| 2013 ||| Talaash Watch Video

 

Thanks For Visiting babbu maan tralla lyrics in punjabi For status visit

Related Posts

Leave a Reply