Home » Fathers day status » happy fathers day status quotes in punjabi

happy fathers day status quotes in punjabi

Are you looking for fathers day status and qoutes in punjabi ? then you are at right website we provide to you best happy fathers day status and quotes

ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ
ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ ..
ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ..

ਬਾਪੂ ਦੀ ਮੌਜਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰਾਰ ਹੁੰਦਾ ਪਰ
ਜਦੋ ਗਰਮ ਨਾ ਹੋਵੇ ਤਾ ਹਨੇਰਾ ਹੁੰਦਾ

ਬਾਪੂ ਗਵਾਉਂਦਾ ਏ ਜਵਾਨੀ
ਪੁੱਤ ਐਵੇ ਨੀ ਜਵਾਨ ਹੁੰਦੇ

ਸ਼ਹਿਰ ਨਾਲੋਂ ਚੰਗਾ ਤਾਂ ਆਪਣਾ ਪਿੰਡ ਹੈ
ਇਥੇ ਮਕਾਨ ਨੰਬਰ ਨਾਲ ਨਹੀਂ
ਪਿਤਾ ਦੇ ਨਾਮ ਤੋਂ ਪਹਿਚਾਣੇ ਜਾਂਦੇ ਹਾਂ

ਬਾਪੂ ਦੇ ਪੈਸੇ ਦੀ ਕਦਰ
ਹਰ ਕੋਈ ਔਲਾਦ ਨਹੀਂ ਕਰ ਸਕਦੀ

ਮੈਂ ਫਟੇ ਪੁਰਾਣੇ ਕੱਪੜੇ ਪਾਉਣ ਤੋਂ ਕਦੇ ਨਹੀਂ ਹਿਚਕਚਾਉਂਦਾ
ਕਿਉਂਕਿ ਮੈਂ ਆਪਣੇ ਪਿਤਾ ਨੂੰ ਦੇਖਿਆ ਅਣਥੱਕ ਮਿਹਨਤ ਕਰਦੇ

ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਬਾਪ
ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ

ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ….

ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..

Top 20 happy fathers day status

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..

ਬਾਪੂ ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ..
ਮੇਹਰ ਪੂਰੀ ਸੱਚੇ ਪਾਤਿਸ਼ਾਹ ਦੀ ਮਿਲੇ ਸੋਨੇ ਵਰਗੇ ਯਾਰ..

ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋਈ ਮੋੜ ਨਹੀ ਸਕਦਾ.

ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ..

ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

ਬਾਪੂ ਦਾ ਵਿਹਲਾ ਬੇਬੇ ਦਾ D.C ਪੁੱਤ..

ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ…
ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

happy fathers day status
happy fathers day status

ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !

“ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ…..”ਬਾਪੂ”
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ…..”ਮਾਂ”

ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ….

ਲੋਕਾਂ ਲਈ STAR ਕਲਾਕਾਰ ਹੋਣਗੇ ..
ਮੇਰੇ ਲਈ STAR ਮੇਰਾ ਬਾਪੂ ਆ ।।

ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ….

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,
ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ

ਜਿਓੰਦਾ ਰਹੇ ਬਾਪੂ ਜੋ ਪੁਗਾਓਂਦਾ ਹਿੰਢ ਨੂੰ., ਭੋਰਾ ਨਾ ਫਿਕਰ ਇਥੇ ਨਿਕੀ ਜਿੰਦ ਨੂੰ…

ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।

ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..

ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,

ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।

ਕਰਾਂ ਅਰਦਾਸ ਬਾਪੂ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ…

Leave a Reply

Your email address will not be published. Required fields are marked *