Home » Yarri Dosti Status In Punjabi » yarri dosti status for whatsapp facebook

yarri dosti status for whatsapp facebook

yarri dosti status for whatapp, facebook and instagram. then you are at right place here you can get all categories status in punjbai hindi and english 

Top 10 yarri dosti status 

 1. ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!
 2. ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |
 3. ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ , ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l
 4. ਯਾਰ ਬੰਦੂਕਾਂ ਵਰਗੇ ਕੀ ਕਰਨਾ ਹਥਿਆਰਾਂ ਨੂੰ ਲੰਮੀਆਂ ਉਮਰਾਂ ਬਕਸ਼ੇ ਰੱਬ ਜਿਗਰੀ ਯਾਰਾਂ ਨੂੰ |
 5. ਜਿੰਨਾ ਚਿਰ ਮੇਰੇ ਯਾਰ ਜਿਉਦੇ ਦੁਖ ਨੀ ਕਮਲੀਏ ਨੇੜੇ ਆਉਦੇ |
 6. ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ |
 7. ਯਾਰ ਕਹਾਉਣਾ ਅਸਾਨ ਨੀ ਹੁੰਦਾ ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..
 8. ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
 9. ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |
 10. ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎
  Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

Top 20 yarri dosti status

 1. ਗੈਰਾ ਦੀ ਤਾ coffee ਤੇ ਵੀ doubt ਕਰੀਏ ਮਿੱਤਰਾ ਦਾ jehar ਵੀ ਕਬੂਲ ਗੋਰੀਏ |
 2. ਯਾਰ ਮੇਰੇ ਸਾਰੇ ਹੁਕਮ ਦੇ ♠ਜੱਕੇ ਨੇ ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ..
 3. ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ ………
 4. ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
 5. ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!
 6. ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
 7. ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
 8. ਉਚੀਆਂ_ ਹਵੇਲੀਆਂ🏯 ਕਾਰਾਂ🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
 9. ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
 10. ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
 11. ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
 12. ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
 13. ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
 14. ਨੋਟਾਂ ਨਾਲੋਂ ਵੱਧ ਯਾਰ ਕਮਾਏ ਆ… ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…
 15. ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
 16. ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
 17. ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
 18. ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
 19. ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ
  aam jeha ਵੀ ਇੱਕ ਦਿਨ Brand ਹੋ ਜਾਉ.
 20. ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
  ਪਿਹਲਾ ਲੱਗੀ ਦਾ ਰੌਲਾ ਸੀ.

Top 25 Yarri Dosti Status

 1. ਵਿੱਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ, ਖ਼ਿਜਾ ਦੀ ਰੁੱਤ ਫੁੱਲ ਕਦੇ ਵੀ ਸਜਦੇ ਨਾ, ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀ,ਕਿਉਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ।
 2. ਗੱਲ ਰੋਅਬ ਦੀ ਨਹੀਂ ਹੁੰਦੀ,ਗੱਲ ਸਤਿਕਾਰ ਦੀ ਹੁੰਦੀ ਆ,ਉੱਥੇ ਗੁੱਸਾ ਨਹੀਂ ਕਰ ਸਕਦਾ, ਜਿਥੇ ਗੱਲ ਪਿਆਰ ਦੀ ਹੁੰਦੀ ਆ।
 3. ਕੱਢ ਦਿੱਤਾ ਓਸਨੇ ਸਾਨੂੰ ਆਪਣੀ ਜ਼ਿੰਦਗੀ ਵਿੱਚੋ,ਗਿਲੇ ਕਾਗਜ ਦੀ ਵਾਂਗੂੰ,ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਣ ਦੇ।
 4. ਯਾਰੀ ਪਿੱਛੇ ਸਭ ਕੁਝ ਵਾਰ ਗਿਆ,ਨਾ ਬਚਿਆ ਕੁਝ ਲੁਟਾਉਣ ਲਈ,ਬੱਸ ਸਾਹ ਬਾਕੀ ਨੇ ਉਹ ਨਾ ਮੰਗੀ, ਮੈਂ ਰੱਖੇ ਨੇ ਭੁੱਲਾ ਬਖਸਾਉਣ ਲਈ।
 5. ਇਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ, ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,ਕਿਉਂਕਿ ਕੀਮਤੀ ਮੋਤੀਆ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਨੀ ਹੀ ਪੈਂਦੀ ਹੈ।
 6. ਯਾਰਾਂ ਨਾਲ ਬਹਾਰਾਂ ਹੋਵਣ, ਸੱਚ ਕਹਿੰਦੇ ਲੋਕ ਸਿਆਣੇ, ਦੁਖੜੇ ਦਿਲ ਦੇ ਕਿਹਨੂੰ ਕਹੀਏ,ਕੋਲ ਯਾਰ ਹੋਵੇ ਤਾਂ ਜਾਂਦੇ।
 7. ਨਾ ਅੱਖ ਪੈਸੇ ਉੱਤੇ,ਨਾ ਸੋਕ ਮਿਹੰਗੀਆ ਕਾਰਾ ਦਾ, ਜੋ ਮਾੜੇ ਟਾਈਮ ਨਾਲ ਖੜਦੇ,ਮੈ ਦੇਣਾ ਦੇ ਨੀ ਸਕਦਾ ਉਹਨਾਂ ਯਾਰਾ ਦਾ।
 8. ਕੀ ਕਰਨੀ ਐਸੀ ਸਰਦਾਰੀ,ਜੋਂ ਯਾਰਾਂ ਨੂੰ ਯਾਰਾਂ ਤੋ ਦੂਰ ਕਰ ਦੇਵੇ,ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ, ਜੋ ਯਾਰਾਂ ਕਰਕੇ ਯਾਰਾਂ ਨੂੰ ਮਸਹੂਰ ਕਰ ਦੇਵੇ।
 9. ਵੇਖ ਕੀ ਤਰੱਕੀ ਕਿਸੇ ਬੰਦੇ ਦੀ ਬਲਿਆ ਕਦੇ ਨੀ ਖਾਰ ਖਾਈ ਦੀ,ਰੱਬ ਜਿਹੇ ਯਾਰਾਂ ਨਾਲ ਖੁਸ਼ ਰਹੀ ਦਾ, ਮਾੜੀ ਮੋਟੀ ਗੱਲ ਦਿਲ ਤੇ ਨੀ ਲਾਈ ਦੀ।
 10. ਜੋ ਸੱਚੇ ਹੁੰਦੇ ਨੇ ਉਹਨਾਂ ਨੂੰ ਗੁੱਸਾ ਆਉਂਦਾ ਹੈ,ਝੂਠ ਬੋਲਣ ਵਾਲਿਆਂ ਨੂੰ ਤਾਂ ਅਕਸਰ ਮੈਂ ਪਿਆਰ ਜਤਾਦੇ ਵੇਖਿਆ ਹੈ।
 11. ਯਾਰੀ ਵਿੱਚ ਨਫ਼ਾ ਨੁਕਸਾਨ ਨਹੀਓ ਵੇਖੀ ਦਾ,ਦਿਲ ਮਿਲ ਜਾਵੇ ਫੇਰ ਹਾਣ ਨਹੀਓ ਵੇਖੀ ਦਾ, ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ,ਫਿਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਓ ਵੇਖੀ ਦਾ।
 12. ਸਾਹ ਤੇ ਸਾਥ ਵਿੱਚ ਕੀ ਫ਼ਰਕ ਹੈ,ਜੇ ਸਾਹ ਰੁਕ ਜਾਵੇ ਤਾਂ ਇਨਸਾਨ ਇਕ ਵਾਰ ਮਰਦਾ ਹੈ,ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ ਇਨਸਾਨ ਪਲ ਪਲ ਮਰਦਾ ਹੈ।
 13. ਚੜਦੀ ਜਵਾਨੀ ਨੂੰ ਜਵਾਨੀ ਦਾ ਕਰੇਜ਼ ਆ,ਤਿੱਖੀ ਤਲਵਾਰ ਨਾਲੋਂ ਕੀਤੇ ਏ ਤੇਜ ਆ, ਲੁੱਟਦੀ ਨਜਾਰੇ ਕਿਸੇ ਦਿਨ ਦਾ ਨਾ ਕਰਦੀ ਪਰੇਜ ਆ,ਅੱਜ ਕੱਲ ਦੀ ਆਸਕੀ ਯਾਰੋ ਬੜੀ ਤੇਜ਼ ਆ।
 14. ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆ, ਏਰੀਏ ਚ ਅਤ ਕਰਵਾਈ ਜਾਨੇ ਆ, ਵੈਰੀਆ ਦੇ ਸੀਨੇ ਅੱਗਾ ਲਾਈ ਜਾਨੇ ਆ।
 15. ਯਾਰਾਂ ਦੀ ਭੈਣ ਨੂੰ ਭੈਣ ਬੁਲਾਈਏ,ਕਦੇ ਨਾ ਪਿੱਠ ਤੇ ਚਲਾਈਏ ਆਰੀ, ਭਰਾਵਾਂ ਵਰਗਾ ਪਿਆਰ ਬਣਾਈਏ,ਜਿਸਦੇ ਨਾਲ ਵੀ ਅਸੀ ਲਾਈਏ ਯਾਰੀ।
 16. ਇਕ ਆਉਂਦੀ ਨੀ ਚਲਾਕੀ,ਦੂਜਾ ਆਉਂਦਾ ਨੀ ਕਿਸੇ ਦਾ ਦਿਲ ਤੋੜਨਾ,ਯਾਰੀ ਜਿੰਦ ਵਾਰ ਕੇ ਨਿਭਾਈ,ਆਉਂਦਾ ਨੀ ਮੌਕੇ ਤੇ ਕਿਵੇਂ ਮੁੱਖ ਮੋੜਨਾ।
 17. ਹਾਸਿਲ ਕਰ ਕੇ ਤਾਂ ਹਰ ਕੋਈ ਪਿਆਰ ਕਰ ਸਕਦਾ ਹੈ,ਪਰ ਕਿਸੇ ਨੂੰ ਖੋ ਕੇ ਵੀ ਚਾਹੁੰਦਾ ਰਹਿਣਾ ਅਸਲੀ ਪਿਆਰ ਹੈ।
 18. ਕੁਝ ਬੇਲੀ ਐਸੇ ਵੀ ਹੁੰਦੇ,ਬੋਲੇ ਬੋਲ ਪਗਾਉਂਦੇ ਨੇ,ਵਕਤ ਪਾਏ ਤੋ ਦਿਲ ਦਾ ਕਰਜਾ ਸਿਰ ਦੇ ਨਾਲ ਚਕਾਉਂਦੇ ਜੋਂ।
 19. ਕਾਸ ਦਿਲ ਨੂੰ ਇਹ ਪਹਿਲਾ ਪਤਾ ਲੱਗ ਜਾਂਦਾ,ਕਿ ਮੁਹੱਬਤ ਸਿਰਫ ਓਦੋ ਤੱਕ ਵਧੀਆ ਲੱਗਦੀ ਆ,ਜਦੋਂ ਤੱਕ ਹੁੰਦੀ ਨਹੀਂ।
 20. ਗੁਜਰ ਜਾਂਦੇ ਨੇ ਇਹ ਖੂਬਸੂਰਤ ਪਲ ਮੁਸਾਫਰਾਂ ਵਾਂਗੂੰ, ਯਾਦਾ ਉੱਥੇ ਹੀ ਖੜ੍ਹਿਆ ਰਹਿ ਜਾਂਦੀਆ ਰਸਤਿਆਂ ਵਾਂਗੂੰ।
 21. ਇਕ ਦਿਨ ਉਹ ਸਖ਼ਸ ਜਰੂਰ ਤੜਫੁਗਾ ਮੇਰੇ ਲਈ,ਅਜੇ ਤਾਂ ਉਹਨੂੰ ਬੇਗਾਨਿਆ ਤੋ ਖੁਸੀਆਂ ਬਹੁਤ ਮਿਲ ਰਹਿਆ।
 22. ਮਹਿਕ ਦੋਸਤੀ ਦੀ ਇਸ਼ਕ ਤੋ ਘੱਟ ਨਹੀਂ ਹੁੰਦੀ,ਇਸ਼ਕ ਨਾਲ ਜ਼ਿੰਦਗੀ ਖਤਮ ਨਹੀ ਹੁੰਦੀ,ਜੇ ਸਾਥ ਹੋਵੇ ਜ਼ਿੰਦਗੀ ਵਿੱਚ ਚੰਗੇ ਦੋਸਤਾ ਦਾ, ਤਾਂ ਜ਼ਿੰਦਗੀ ਜਨਤ ਤੋ ਘੱਟ ਨਹੀਂ ਹੁੰਦੀ।
 23. ਪੈਸੇ ਤੇ ਨੀ ਮਰੀ ਦਾ ਸੋਹਣੀਏ?ਪਿਆਰ ਦਿਲੋ ਕਰੀਦਾ ਜਿੱਥੇ ਲੱਗ ਜਾਵੇ,ਯਾਰੀ ਫਿਰ ਹਿਕ ਤਾਣ ਕੇ ਨਾਲ ਖੜੀ ਦਾ।
 24. ਦੋਸਤਾਂ ਨੂੰ ਹਰ ਮਹਿਫ਼ਿਲ ਵਿੱਚ ਯਾਦ ਕਰਾਗੇ, ਹਮੇਸ਼ਾਂ ਰੱਬ ਦਾ ਧੰਨਵਾਦ ਕਰਾਗੇ ਨਾ ਮਿਲਿਆ ਸੀ,ਨਾ ਮਿਲੇਗਾ ਤੇਰੇ ਜਿਹਾ ਦੋਸਤ,ਅੱਜ ਹੀ ਨਹੀਂ ਹਮੇਸ਼ਾ ਏਸ ਗੱਲ ਤੇ ਨਾਜ ਕਰਾਗੇ।
 25. ਦੋਸਤ ਮਿਲਦਾ ਨਾਲ ਨਸੀਬਾਂ ਦੇ,ਦੁਨੀਆ ਵਿੱਚ ਨੀ ਇਸਦਾ ਬਜ਼ਾਰ ਹੁੰਦਾ,ਦੋਸਤੀ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ,ਹਰ ਰਿਸ਼ਤਾ ਨਹੀਂ ਵਫਾਦਾਰ ਹੁੰਦਾ।

For books visit

Leave a Reply

Your email address will not be published. Required fields are marked *