New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ।😅

ਨਜਰਾਂ, ਚ’ ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ..

ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ, ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ | 😊😊

ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝

ਆਸ਼ਿਕ ਤਾਂ ਸਾਰੇ ਨੇ ਇਥੇ, ਕੋਈ ਰੂਹਾਂ ਦਾ ਕੋਈ ਜਿਸਮ ਦਾ..

ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!😊😊

ਸੋਹਣੀਆਂ ਹਸੀਨਾ ਤੇ ਮਾੜੀਆਂ ਮਸ਼ੀਨਾਂ.. ਇਹ ਦੋਵੇਂ ਹੀ ਯਾਰਾਂ ਪੈਸੇ ਬੜੇ ਖਾਂਦੀਆਂ..

ਤਾਲਾ 🔒 ਜੁਬਾਨ ਤੇ ਰੱਖੀ ਦਾ, ਅਕਲ ਤੇ ਨਹੀਂ ਦੁੱਖ ਦਿੱਲ ਚ ਰੱਖੀ ਦਾ, ਸ਼ਕਲ ਤੇ ਨਹੀਂ..😊

ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ..🙏

ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||😊

ਰੱਬ ਦੇ ਕੀਤੇ ਫੈਸਲੇ ਤੇ ਸ਼ੱਕ ਨਾਂ ਕਰ ਸੱਜਣਾ, ਜੇ ਸਜ਼ਾ ਮਿਲ ਰਹੀ ਹੈ ਤਾਂ ਗੁਨਾਹ ਵੀ ਕੀਤੇ ਹੋਣਗੇ..🙏

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ 😇

ਜੋ ਚਾਹੁੰਦਾ ਹਾਂ ਓਹ ਹੋ ਨੀਂ ਸਕਦਾ, ਕਿਸਮਤ ਦਾ ਓਹ ਖ਼ੋਹ ਨੀਂ ਸਕਦਾ,

ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..

ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ..🙏🙏

ਤੂੰ ਵੀ ਲੋਕਾਂ ਵਾਂਗੂੰ ਦਿਲਾ ਵਪਾਰ ਦੀ ਆਦਤ ਪਾ, ਕਿਹੜੀ ਗੱਲੋਂ ਬਿਨਾਂ ‌ ਗੱਲੋ ਦੱਸ ਪਿਆਰ ਤੇ ਅੜਦਾ ਏ..!❣️❣️

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…😊😊

ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️

ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ ”

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️

“ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ।🙏🙏

ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ||

ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️

ਮਹਿੰਗੀਆਂ ਚੀਜ਼ਾ ਪਸੰਦ ਨੇ ਮੈਨੂੰ ਜਨਾਬ, ਅਗਲੀ ਵਾਰ ਆਉਣਾ ਹੋਇਆਂ ਤਾਂ ਵਕਤ ਲੈ ਕੇ ਆਵੀ ⏳

ਮੈਂ “ਰੱਬ” ਨੂੰ ਕਦੀ ਨੀ ਵੇਖਿਆਂ, ਪਰ ਹੋਵੇਗਾਂ ਜਰੂਰ ਮੇਰੀ “ਮਾਂ” ❤️ ਵਰਗਾਂ

ਸਬ ਕਰਮਾਂ ਦੇ ਸੌਦੇ ਆ ਮਿਤਰਾ, ਦਰਿਆਵਾਂ ਚ ਨਾਰੀਅਲ ਸੁੱਟਕੇ ਕਿਸਮਤਾਂ ਨਹੀਂ ਬਦਲਦਿਆਂ  💛

ਰਿਸ਼ਤਿਆਂ ਵਿੱਚ ਮਜ਼ਾਕ ਹੋਣਾ ਚਾਹੀਦਾ ❤️ ਪਰ ਮਜ਼ਾਕ ਵਿੱਚ ਰਿਸ਼ਤਾ ਨਹੀਂ 🙂

ਤਾਲੇ ਤੋਂ ਸਿੱਖੋ ਸਾਥ ਨਿਭਾਉਣਾ 🙂 ਟੁੱਟ ਜ਼ਰੂਰ ਜਾਂਦਾ ਪਰ ਚਾਬੀ ਨਹੀਂ ਬਦਲਦਾ ❤️

ਖਾਬ , ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ

ਤੁਸੀਂ ਸਿੱਖਣ ਦੀ ਚਾਹਤ ਰੱਖੋ ❤️ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ |

ਅੱਜ ਕੱਲ ਪਿਆਰ ਕਾਹਦੇ ਨੇ ਵਪਾਰ ਹੋ ਗਏ, ਹੁਣ ਉਹਦੇ ਹੀ ਵਿਰੋਧੀ ਉਹਦੇ ਯਾਰ ਹੋ ਗਏ।🎭

ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ 🍂

ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..

ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ 😊 ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ…😢

ਹੱਸਣਾ 😊 ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦੇ ਰੋਂਦਿਆਂ 😭 ਨੂੰ ਹਸਾਉਂਦੇ ਸੀ…

ਨਾ ਸੂਰਜ ☀️ ਉਗਣੇ ਪੱਛਮ ਚੋਂ, ਨਾ ਚੰਨ 🌙 ਧਰਤੀ ਤੇ ਲਹਿਣਾ ਐ…

ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ |😊

ਮੈਂ ਮੈਂ ਕਰਦਾ ਦਿਲਾ ❤️ ਤੂੰ ਤੁਰਜੇਗਾ, ਖਾਲੀ ਹੱਥ ਆਇਆ ਤੇ ਖਾਲੀ ਮੁੜਜੇਗਾ..

ਦਿਲ ❤️ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ..

ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤

ਦੁਆਵਾਂ ਖੱਟਿਆਂ ਕਰ ਜਿੰਦੜੀਏ 🤲🏻 ਹਰ ਥਾਂ ਪੈਸਾ 💰 ਕੰਮ ਨਈ ਆਉਣਾ |

ਹੋਰ ਵੀ ਚੰਗਾ ਹੁੰਦਾ ਜੇ ਤੂੰ ਸੋਹਣੇ ਹੋਣ ਦੇ ਨਾਲ ਨਾਲ ਵਫ਼ਾਦਾਰ ਵੀ ਹੁੰਦਾ..

ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ।

ਮੁਹੱਬਤਾਂ ਦਾ ਚੰਗਾ ਅੰਤ ਤੇ ਕਿਤਾਬਾਂ ਵਿੱਚ ਹੀ ਹੁੰਦਾ ਹੈ..ਹਕੀਕਤ ਵਿੱਚ ਨਹੀਂ..!

ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ…..

ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ !!

For Books Go To AMAZONhttp://amazon.in

Related Posts

Leave a Reply