New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ Punjabi Funny Jokes Status, punjabi attitude status, status in punjabi, punjabi shayari For Whatsapp  ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ punjabi sad status for whatsapp, baarish status In punjabi ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , 

ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ 

ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ ।।

ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,

ਮੈਂ ਇਸ ਲਈ ਦੁਖੀ ਨਹੀਂ ਹਾਂ ਕਿ ਤੂੰ ਮੈਨੂੰ ਝੂਠ ਬੋਲਿਆ, 

ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਹੁਣ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਾਂਗਾ

ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , 

ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ….. ..

ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ….

ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ…..!!!!!

ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ…

ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ

ਮੁਹੱਬਤ ਵਕਤ ਮੰਗਦੀ ਹੈ.. 

ਤੋਹਫੇ ਨਹੀਂ ..

ਤੇਰਾ ਦੇਖ ਲੈਣਾ ਮੁੱਖ 

ਮੇਰੇ ਤੋੜ ਦਿੰਦਾ ਦੁੱਖ 😍

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ , 

ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , 

ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ

ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ…. 

ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ…..

ਡਰ ਲਗਦਾ ਹੈ ਉਹਨਾ ਲੋਕਾ ਤੋਂ , 

ਜਿਹਨਾ ਦੇ ਦਿਲ ਚ ‘ ਵੀ ਦਿਮਾਗ ਹੁੰਦਾ.

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ… 

ਬੋਲਣਾ ਵੀ ਆਉਦਾ ਤੇ ਰੋਲਣਾ ਵੀ😉

ਛੱਡ ਜਾਂਦੇ ਸਾਥ ਜਿਹੜੇ, 

ਓਹਨਾਂ ਲਈ ਨਹੀ ਰੋਈਦਾ, 

ਝੱਲਿਆ ਦਿਲਾ ਓਏ, 

ਹਰ ਇਕ ਦਾ ਨਹੀ ਹੋਈਦਾ

ਅਸੀ ਚਾਹੁੰਦੇ ਤਾਂ ਮਨਾ ਲੈਦੇ ਉਹਨਾ ਨੂੰ , 

ਪਰ ਉਹ ਰੁੱਸੇ ਨਹੀ ਬਦਲ ਗਏ ਸੀ_😔

ਬੜੇ ਔਗੁਣ ਨੇ ਮੇਰੇ ਵਿੱਚ, 

ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ .. !

ਕਈਆਂ ਨੂੰ ਰੋਕੇ ਵੀ ਯਾਰ ਨਾ ਮਿਲਦੇ 

ਕਈ ਹਾਸੇ-ਹਾਸੇ ‘ਚ ਹੀ ਯਾਰ ਗਵਾ ਲੈਂਦੇ🙃

ਨੀ ਤੂੰ ਪਾਉਂਦੀ ਆ ਲੀੜੇ ਪ੍ਰੈਸ ਕਰ ਕਰ ਕੇ ਤੇ ਅਸੀਂ ਮੁੱਢ ਤੋਂ ਹੀ ਵੱਟਾਂ ਵਾਲੀ ਪੱਗ ਬੰਨੀਏ👳

ਦੁੱਧ ਨਾਲ ਪੁੱਤ ਪਾਲਕੇ , 

ਪਾਣੀ ਨੂੰ ਤਰਸਦੀਆਂ ਮਾਂਵਾਂ ।

ਹਮ ਵਹਾਂ ਦੋਸਤੀ ਕਰਤੇ ਹੈਂ  

ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩

ਕਿਸੇ ਨੂੰ ਸੁੱਟਣ ਦੀ ਜਿੱਦ ਨੀ

ਖੁਦ ਨੂੰ ਬਣਾਉਣ ਦਾ ਜਨੂੰਨ ਆ🎖

ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ……

ਜਿਹਨਾ ਅਸੀ ਸੋਚ ਲੈਂਦੇ ਹਾਂ..

ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ 

ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏

ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , 

ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ

ਕਿਸੇ ਦੀ ਆਦਤ ਹੋ ਜਾਣਾ ਮੁਹੱਬਤ ਹੋ ਜਾਣ ਤੋੰ ਵੀ ਖ਼ਤਰਨਾਕ ਏ..!!!

ਹੁਣ ਤਾ single ਰਹਿਣ ਚ ਹੀ ਭਲਾਈ ਹੈ 

ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

ਰਿਸ਼ਤੇ ਕਦੇ ਨਹੀ ਬਦਲਦੇ…

ਬੱਸ ਰਿਸ਼ਤੇ ਨਿਭਾਉਣ… 

ਵਾਲੇ ਬਦਲਜਾਂਦੇ ਨੇ…!!!

ਇਹ ਹੀ ਤਾਂ ਮੁੱਹਬਤ ਹੈ…

ਕਿਸੇ ਨੂੰ ਸੋਚਣਾ…

ਫਿਰ ਮੁਸਕਰਾਉਣਾ…

ਤੇ ਫਿਰ ਹੁੰਝੂ ਵਹਾਉਣਦੇ ਹੋਏ…

ਸੌ ਜਾਣਾ…..!!!!

ਦਿਲ ਵਾਲੇ ਰਾਜ਼ ਦੱਸ ਕੌਣ ਇੰਝ ਖੋਲਦਾ  

ਤੇਰੇ ਕੋਲ ਕੱਖ ਨੀ ਤੂੰ ਸਾਰਾ ਦਿਨ ਬੋਲਦਾ।।

ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ 

ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।

ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , 

ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..

ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ…

ਅੱਖੀਆਂ ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ…

ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ।

ਉਮੀਦਾਂ ਇਨਸਾਨਾਂ ਕੋਲੋ ਲਗਾ ਕੇ ਸ਼ਿਕਵੇ ਰੱਬ ਕੋਲ ਕਰਦੇ ਹੋ ਵਾਹ ਜੀ ਕਿਆ ਕਮਾਲ ਕਰਦੇ ਹੋ ।।

ਜ਼ਿੰਦਗੀ ਤੋਂ ਇਹ ਸ਼ਿਕਵਾ ਨਹੀਂ ਕਿ ਇਸਨੇ ਗ਼ਮਾਂ ਦਾ ਆਦੀ ਬਣਾ ਦਿੱਤਾ ਗਿਲਾ 

ਤਾਂ ਉਸ ਤੋਂ ਹੈ ਜਿਸਨੇ ਰੋਸ਼ਨੀ ਦੀ ਉਮੀਦ ਦਿਖਾ ਕੇ ਦੀਵਾ ਹੀ ਬੁਝਾ ਦਿੱਤਾ

ਦਿਨ ਬਦਲੀ ਰੱਬਾ ਦਿਲ ਨਾ ਬਦਲੀ

ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, 

ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ

ਪਿਆਰ ਵਿੱਚ ਫਾਇਦੇ ਤੇ ਨੁਕਸਾਨ ਨੀਂ ਹੁੰਦੇ ਉਹ ਵੱਖਰੀ ਗੱਲ ਆ 

ਕਿ ਲੋਕਾਂ ਦੇ ਦਿਲਾਂ ਚ ਕਦਰ ਕਰਨ ਲਈ ਅਰਮਾਨ ਨੀਂ ਹੁੰਦੇ✌👈

ਬਹੁਤ ਖੁਸ਼ ਰਹੀਦਾ ਆ ਹਮੇਸ਼ਾ,

ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..

ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ‘ਜਿਹੜੇ’ ਆਪਣੇ ਸੀ 

ਉਹ ਕਦੇ ਖੁਸ਼ ਹੋਏ ਨਹੀਂ ਤੇ ਜਿਹੜੇ ਖੁਸ਼ ਹੋਏ ਉਹ ਕਦੇ ਆਪਣੇ ਬਣੇ ਨਹੀਂ

ਦੁਖ ਏ ਨਹੀਂ ਕਿ ਸਾਡੇ ਦਿਨ ਓ ਨਾ ਰਹੇ, 

ਦੁਖ ਏ ਹੈ ਕਿ ਸਾਡੇ ਆਪਣੇ ਓ ਨਾ ਰਹੇ

ਫ਼ੈਸਲੇ ਤੇਰੇ ਸੀ ਪਰ ਦਿਲ ਜੋ ਟੁਿਟਆ ਉਹ ਮੇਰਾ ਸੀ

ਡਾਲਰਾਂ ਲਈ ਯਾਰ ਛੱਡਿਆ |

ਮੇਰਾ ਤੂੰ ਹੀ ਏ ਬਸ ਯਾਰਾਂ

ਕੀ ਹੋਇਆ ਜੇ ਅੱਜ ਸਾਡਾ ਨੀ ਕਦੇ ਤਾ ਹੁੰਦਾ ਸੀ 😌

ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ 

ਅੱਧੀ ਕ ਕਰਜ਼ ਹੈ, ਅੱਧੀ ਕ ਫਰਜ਼ ਹੈ

ਤੁਹਾਡੇ ਨਾਲ ਕੋਈ ਗਿਲਾ ਨਹੀਂ ਕਿ ਤੁਸੀਂ ਸਾਡੇ ਨਹੀਂ ਹੋਏ , 

ਗਿਲਾ ਤਾਂ ਆਪਣੇ ਨਾਲ ਏ ਕਿ ਅਸੀ ਕਿਸੇ ਦੇ ਨਹੀਂ ਹੋਏ ..

ਆਸ…..ਕਰਦੇ ਹਾਂ ਤਾਂ ਪਤਾ ਨਹੀ ਕਿਉ…ਬਦਲੇ ਵਿੱਚ ਦੁੱਖ ਹੀ ਕਿਉ ਮਿਲਦਾ ਹੈ……!!!!
 

ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”[/su_note]

Related Posts

Leave a Reply