New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਹੱਸ ਤਾਂ ਲੈਦਾ ਹੈ ਦਿਲ ਪਰ….

ਖੁਸ਼ ਤੇਰੇ ਨਾਲ ਹੀ ਹੁੰਦਾ ਹੈ….!!!!

 

ਤੇਰੀ ਮੁੱਹਬਤ ਵੀ ਕਿਰਾਏ ਦੇ ਮਕਾਨ ਵਰਗੀ ਨਿਕਲੀ….

ਕਿੰਨ੍ਹੀ ਵੀ ਸਜਾਈ ਪਰ ਮੇਰੀ ਨਹੀ ਹੋਈ….!!!!

 

ਕੋਈ ਅੱਜ ਪਰਦੇਸੀ ਹੋ ਚੱਲਿਆ , 

ਕਿਸੇ ਕੱਲ ਪਰਦੇਸੀ ਹੋ ਜਾਣਾ”

 

ਜੋ ਇੱਜਤ ਨਹੀ ਦੇ ਸਕਦਾ…

ਉਹ ਪਿਆਰ ਵੀ ਕਿੱਦਾਂ ਦਾ ਕਰੂੰ….!!!

 

ਜਿਹਨਾ ਪਿਆਰ ਦਾ ਦਿਖਾਵਾ ਲੋਕ ਕਰਦੇ ਨੇ….

ਕਾਸ਼…!!!ਉਹਨਾ ਪਿਆਰ ਵੀ ਕਰਦੇ ਹੁੰਦੇ….!!!

 

ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….

ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ ਤੇ ਅਸੀਂ ਦਿਲ ਤੋਂ ਹਾਰ ਗਏ…..!!!

 

ਉਸ ਇੱਕ ਸ਼ਖਸ ਦੀ ਕਮੀ ਅੱਜ ਵੀ ਕੋਈ ਪੂਰੀ ਨਹੀ ਕਰ ਸਕਦਾ….!!!
 

ਜਾਂਦਾ-ਜਾਂਦਾ ਯਾਦਾਂ ਵੀ ਲੈ ਜਾਂਦਾ ਨਾਲ…!!!
 

ਨਫਰਤ ਹੋ ਗਈ ਹੈ ਮੈਨੂੰ ਉਹਨਾ ਪਲਾ ਨਾਲ..

ਜਿਸ ਪਲ ਤੂੰ ਮੇਰੇ ਨਾਲ ਸੀ….!!!

 

ਤੇਰੇ ਨਾਲ ਨਫਰਤ ਬਹੁਤ ਜ਼ਰੂਰੀ ਸੀ…

ਇਹ ਨਾ ਕਰਦੇ ਤਾਂ ਪਿਆਰ ਹੋ ਜਾਣਾ ਸੀ….!!!

 

ਬਹੁਤ ਮੁਸ਼ਕਲ ਹੁੰਦਾ ਹੈ…

ਦਰਦ ਹੱਸ ਕੇ ਬਰਦਾਸ਼ਤ ਕਰਨਾ….!!!

 

ਵਕਤ ਦੀ ਮਾਰ ਤਾਂ ਸੱਭ ਤੇ ਪੈਂਦੀ ਕਈ ਜਰ ਜਾਂਦੇ ਤੇ ਕਈ ਹਰ ਜਾਂਦੇ👎
 

ਕਿਸੇ ਵੀ ਬੇਵੱਸੀ ਤੇ ਨਾ ਹੱਸੋ, 

ਇਹ ਵਕਤ ਹੈ, 

ਤੇਰੇ ਤੇ ਵੀ ਆ ਸਕਦਾ ਹੈ….!!!

 

ਬਹੁਤ ਤਕਲੀਫ ਹੁੰਦੀ ਹੈ ਜਦੋ ਤੂੰ ਸਾਰਿਆ ਨਾਲ ਗੱਲ ਕਰਦਾ ਹੈ… 

ਮੈਨੂੰ ਛੱਡ ਕੇ…!!!

 

ਤੈਨੂੰ ਪਾ ਨਾ ਸਕੇ ਤਾਂ ਵੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਾਂਗੇ….

ਇਹ ਜ਼ਰੂਰੀ ਤਾਂ ਨਹੀ ਕਿ ਜੋ ਨਾ ਮਿਲ ਸਕੇ ਉਸਨੂੰ ਛੱਡ ਦਿੱਤਾ ਜਾਵੇ…!!!

 

ਪਿਆਰ ਤਾਂ ਸਭ ਨੂੰ ਹੁੰਦਾ ਹੈਪਰ ਪੂਰਾ ਕਿੱਥੇ ਸਭ ਦਾ ਹੁੰਦਾ ਹੈ…
 

ਠੋਕਰ ਤਾਂ ਖਾਣੀ ਹੀ ਸੀ….

ਅੱਖਾਂ ਬੰਦ ਕਰਕੇ ਜੋ ਭਰੋਸਾ ਕੀਤਾ ਸੀ….!!!

 

ਜੇ ਗ਼ਲਤ-ਫ਼ਹਿਮੀ ਦੂਰ ਨਾ ਕੀਤੀ ਜਾਵੇ ਤਾਂ ਉਹ ਨਫਰਤ ਵਿੱਚ ਬਦਲ ਜਾਂਦੀ ਹੈ…!!!
 

ਕਹਿਣ ਨੂੰ ਤਾਂ ਹੰਝੂ ਆਪਣੇ ਹੁੰਦੇ ਨੇ, 

ਪਰ ਇਹਨਾ ਨੂੰ ਦਿੰਦਾ ਕੋਈ ਹੋਰ ਹੈ…!!!

 

ਦਰਦ ਲੱਭ ਲੈਂਦਾ ਹੈ ਮੈਨੂੰ…….

ਰੋਜ਼ ਨਵੇਂ ਬਹਾਨੇ ਨਾਲ….!!!

 

ਕਿੱਥੇ ਪਤਾ ਲਗਦਾ ਹੈ….

ਕਿਸੇ ਦੇ ਦਿਲ ਦਾ….

ਪਿਆਰ-ਪਿਆਰ ਕਹਿ ਸਭ ਮਤਲਬ ਕੱਢ ਜਾਂਦੇ ਨੇ….!!!

 

ਬਹੁਤ ਕੋਸ਼ਿਸ਼ ਕਰ ਚੁੱਕਿਆ ਹਾਂ…. 

ਨਾ ਸੀਨੇ ਦੀ ਧੜਕਣ ਰੁੱਕਦੀ ਹੈ… 

ਨਾ ਤੇਰੀ ਯਾਦ….!!!

 

ਨਸੀਬ ਨੂੰ ਬੁਰਾ ਕਹਿਣ ਤੋਂ ਬੇਹਤਰ ਹੈ…

ਅਰਦਾਸ ਕਰ ਕੇ ਨਸੀਬ ਨੂੰ ਬਦਲਿਆ ਜਾਵੇ…!!!

 

ਸੋਚ-ਵਿਚਾਰ ਕਰਨਾ ਚਾਹੀਦਾ ਏ’ ਇਸ ਨਾਲ ਇਕ ਨਵੀਂ ਸੋਚ ਦਾ ਨਿਰਮਾਣ ਹੁੰਦਾ ਏ
 

ਚਿੱਟੇ ਦੇ ਨਤੀਜੇ ਤਾਂ ਮਾੜੇ ਈ ਹੁੰਦੇ ਆ 

ਗੱਲ ਨਸ਼ੇ ਦੀ ਹੋਵੇ ਭਾਵੇ ਰੰਗ ਦੀ !!

 

ਵਕਤ ਚੰਗਾ ਹੋਵੇ ਜਾਂ ਬੁਰਾ…

ਕਦੇ ਠਹਿਰਦਾ ਨਹੀ….!!!

 

ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ… 

ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ….!!!

 

ਮੰਨਿਆ ਕੇ ਯੁੱਗ ਪੈਸੇ ਦਾ ਤੇ ਚੱਲਦਾ ਜ਼ੋਰ ਅਮੀਰਾਂ ਦਾ. .. 

ਪਰ ਜਦ ਮਾਲਿਕ ਰਹਿਮਤ ਕਰੇ ਤਾਂ ਰੁਖ ਬਦਲੇ ਤਕਦੀਰਾਂ ਦਾ…

 

ਜਦੋਂ ਗੈਰਾਂ ਨਾਲ ਦਿਲ ਲੱਗ ਜਾਵੇ,

ਤਾਂ ਆਪਣਿਆਂ ਵਿੱਚ ਕਮੀਆ ਨਜ਼ਰ ਆਉਣ ਲੱਗ ਜਾਂਦੀਆਂ ਨੇ..!

 

ਅੱਖਾਂ ਚੁੱਪ ਹੀ ਰਹਿਣ ਤਾਂ ਸਹੀ ਹੈ ਬੋਲ ਪੈਣ ਤਾਂ ਦਰਦ ਵੱਧ ਜਾਂਦਾ ਹੈ…
 

ਰਾਤ ਕਰਵਟ ਲੈਂਦੇ-ਲੈਂਦੇ ਗੁਜ਼ਰ ਜਾਂਦੀ ਹੈ, 

ਨਾ ਹੰਝੂ ਰੁਕਦੇ ਨੇ, 

ਨਾ ਹੀ ਉਸਦੀਆਂ ਯਾਦਾਂ…!!!

 

ਸਭ ਤੋਂ ਬੁਰਾ ਹੈ ਉਮੀਦ ਦਾ ਮਰ ਜਾਣਾ….

ਤੇ ਉਸ ਤੋਂ ਵੀ ਬੁਰਾ ਹੈ ਝੂਠੀ ਉਮੀਦ ਦਾ ਜ਼ਿੰਦਾ ਰਹਿਣਾ…

 

ਖ਼ੂਬਸੂਰਤ ਨੇ ਉਹ ਬੁੱਲ੍ਹ…..

ਜਿਹਨਾ ਤੇ ਦੂਜਿਆ ਲਈ ਦੁਆ ਆ ਜਾਵੇ…..

ਖ਼ੂਬਸੂਰਤ ਹੈ ਉਹ ਦਿਲ…

ਜੋ ਕਿਸੇ ਦੇ ਦੁੱਖ ਵਿੱਚ ਸ਼ਾਮਿਲ ਹੋ ਜਾਵੇ….!!!

 

ਅਸੀ ਤੇਰੇ ਲਈ ਇੱਦਾ ਨਹੀ ਰੌਂਦੇ…

ਜੇ ਸਾਡੀ ਜਿੰਦਗੀ ਵਿੱਚ ਤੇਰੇ ਬਿਨਾ ਕੋਈ ਹੋਰ ਹੁੰਦਾ…!!

 

ਮੌਤ ਨਾਲ ਤਾਂ ਦੁਨੀਆਂ ਮਰਦੀ ਹੈ, 

ਆਸ਼ਕ ਤਾਂ ਬੱਸ ਪਿਆਰ ਨਾਲ ਹੀ ਮਰ ਜਾਂਦੇ ਨੇ….!!!

 

ਚੁੱਪ ਰਹਿ ਕੇ ਵੀ… 

ਕਿੱਥੇ ਚੈਨ ਮਿਲਦਾ ਹੈ…..!!!

 

ਕਿਸੇ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰੋ, 

ਬੱਸ ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ…!!!

 

ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭ ਕੇ. 

ਹੁਣ ਗੱਲਾਂ ਸਾਡੀਆਂ ਤੋਂ ਬੋਰ ਹੋ ਗਿਆ….😏

 

ਮਾਏ ਤੇਰਾ ਪੁੱਤ ਲਾਡਲਾ..

ਕੱਲ੍ਹਾ ਬੈਠ ਕੇ ਰਾਤ ਨੂੰ ਰੋਵੇ…!!

 

ਕੁੱਝ ਫ਼ੈਸਲੇ ਨਾ ਚਾਹੁੰਦੇ ਹੋਏ ਵੀ ਲੈਣੇ ਪੈਂਦੇ ਨੇ….
 

ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ….

ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ…..

 

ਮਜ਼ਬੂਰੀਆਂ ਤੇਰੀਆਂ, 

ਤੇ ਕੱਲੇ ਅਸੀਂ ਰਹਿ ਗਏ….!! 👏

 

ਪਹਿਲਾਂ ਗੱਲਾਂ ਨੀ ਮੁੱਕਦੀਆਂ ਸੀ., 

ਤੇ ਹੁਣ ਰਿਸ਼ਤਾ ਵੀ ਮੁੱਕ ਗਿਆ..!!

 

ਨੀ ਤੈਨੂੰ ਵੀ ਕਦੇ ਗੁਜ਼ਰਿਆ ਵਕ਼ਤ ਸਤਾਉਂਦਾ ਏ ਕਿ ਨਹੀਂ…

ਸੌਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕਿ ਨਹੀਂ…

 

ਤੂੰ ਫੁੱਲਾਂ🌹ਜਿਹੇ ਦਿਲ ਤੋੜਦਾ💔ਵਫ਼ਾਦਾਰ ਨਈ ਪਤੰਦਰਾ ਤੂੰ,,

ਵੇ ਦਿਲ ਤੇਰਾ ਕਾਲਾ🖤ਮੁੰਡਿਆ ਭਾਵੇਂ ਚੰਨ🌝ਤੋਂ ਸੁੰਨਖਾ👌🏻ਤੇਰਾ ਮੂੰਹ😬

 

ਨਫ਼ਰਤ ਵੀ ਕਰਕੇ ਦੇਖ ਲਵੋ✔ ਪਰ TuhadA 👈 Sarna  ਨਈ 

ਜਦੋਂ ਅਸੀ Nibhayi Dilo ਤੁਸੀ 😆 ਜਰਨਾ 😑 ਨਈ   😍😘

 

ਵੇ ਹੁਣ try ਨਾ ਕਰੀ ਤੈਥੋਂ dilo ਕੱਢੀ ਵੀ ਨੀ ਜਾਣੀ, 

ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ ਨੀ ਜਾਣੀ 😜

 

ਕਹਿੰਦਾ 👉😍ਰੱਜਵਾਂ ਹੁਸਨ ਦਿੱਤਾ ਤੈਨੂੰ ਰੱਬ ਨੇ ਕਰੇ ਅਖਾਂ ਦੇ ਇਸ਼ਾਰੇ ਨਾਲ  hack ਜੀ..
 

ਜਿਸ Din ਮੈਂ ਪਿਆਰ  Naal ਗੱਲ ਕਰਨੀ ਸ਼ੁਰੂ Karti . . . 

KamleYa ਤੈਨੂੰ…

Sugar…ਹੋ ਜਾਣੀ Aa..

 

ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ ਇਨਸਾਨ ਦੀ ਅਸਲੀਅਤ ਸਮਾ ਦੱਸਦਾ…!!
 

Related Posts

Leave a Reply