New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਲੋਕ ਤੁਹਾਡੇ ਬਾਰੇ ਚੰਗਾ ਸੁਣਨ ਤੇ ਸ਼ੱਕ ਕਰਦੇ ਨੇ ਪਰ ਬੁਰਾ ਸੁਣਨ ਤੇ ਤੁਰੰਤ ਯਕੀਨ ਕਰ ਲੈਂਦੇ ਨੇ

ਉਹਨੂੰ ਫਿਕਰ ਬਾਰੇ ਕੀ ਪਤਾ, ਜੀਹਨੇ ਕਿਸੇ ਦੀ ਪਰਵਾਹ ਹੀ ਨਹੀ ਕੀਤੀ

ਬਹੁਤ ਖਾਸ ਨੇ ਓਹ ਲੋਕ ਜਿੰਦਗੀ ਵਿੱਚ , ਜੋ ਵਕਤ ਆਉਣ ਤੇ ਵਕਤ ਦਿਆ ਕਰਦੇ ਨੇ ।

ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਨੇ

ਗਲਤੀ😞ਹੋਣ ਤੇ ਸਾਥ😐ਛੱਡਣ ਵਾਲੇ😟ਤਾ ਬਹੁਤ ਨੇ ਪਰ ਗਲਤੀ😞ਨੂੰ ਭੁੱਲ😊ਕੇ ਸਾਥ ਨਿਭਾਉਣ😍ਵਾਲਾ ਕੋਈ_ਕੋਈ ਹੁੰਦਾ✌🏻✌🏻✌🏻✌🏻

ਰਿਸ਼ਤਿਆਂ ਨੂੰ ਵਕਤ ਦਿਓ_____ ਤਾਜ ਮਹੱਲ ਨੂੰ ਦੁਨੀਆਂ ਨੇ ਦੇਖਿਆ ਹੈ, ਮੁਮਤਾਜ ਨੇ ਨਹੀਂ॥

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ ਬਾਹਰੋਂ ਦਿਲਦਾਰ ਨੇ । .

ਉਮਰ ਜਾਇਆ ਕਰ ਦੀ ਲੋਗੋ ਨੇ, ਔਰੋ ਕੇ ਨੁਕਸ ਨਿਕਾਲਤੇ-ਨਿਕਾਲਤੇ, ਇਤਨਾ ਖ਼ੁਦ ਕੋ ਤਰਾਸ਼ਾ ਹੋਤਾ ਤੋਂ ਫ਼ਰਿਸ਼ਤੇ ਬਨ ਜਾਤੇ

ਧੂਪ ਕਿਤਨੀ ਭੀ ਤੇਜ ਹੋ.. ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ.

ਪੁਰਾਣੇ ਪਏ ਅਖਬਾਰਾਂ 📃 ਵਾਂਗ ! ਸਾਡੇ ਖੱਤ ਵੀ ਰੱਦੀ ਹੋ ਗਏ ਹੋਣੇ !…

ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ

ਧੋਖਾ ਕੋਈ ਇੱਕ ਦਿੰਦਾ ਏ ! ਭਰੋਸਾ ਸਭ ਤੋਂ ਉੱਠ ਜਾਂਦਾ ਏ !….

ਪੱਥਰ ਵੀ ਕਦ ਤੱਕ ਪੱਥਰ ਰਹੂ !….ਵਾਰ ਵਾਰ ਸੱਟਾ ਵੱਜਣਗੀਆਂ ਤਾਂ ਟੁੱਟ ਹੀ ਜਾਵੇਗਾ…!!!

ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ ! ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ !…

ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।

ਬੁਰਾ ਤੋ‌ ਹਰ ਕੋਈ ਹੈ ਜਾਨੀ ।। ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ।।

ਝੜ ਗਏ ਪੱਤੇ🍂 ਕਦੇ ਤਾਂ ਖਿਲਣਗੇ🌿 ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ

ਨੀਂਦ ਖੋਹ ਲੈਂਦੀ ਹੈ ਮੁਹੱਬਤ 😍 ਲੱਗੀ ਵੀ ਤੇ ਟੁੱਟੀ ਵੀ

ਭਾਵੇਂ ਸਾਰੀ ਰਾਤ ਉਡੀਕੋ, ਸਵੇਰ, ਸਵੇਰ ਹੋਣ ਵੇਲੇ ਹੀ ਹੋਵੇਗੀ।

ਅਨੇਕਾਂ ਲੋਕ ਪੈਸੇ ਕਮਾਉਂਦਿਆਂ, ਜ਼ਿੰਦਗੀ ਜਿਊਣੀ ਭੁੱਲ ਜਾਂਦੇ ਹਨ।

ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ਨੇ

ਖੁਦ ਤੋਂ ਹੀ ਵਿੱਛੜ ਗਏ ਜੋ, ਕਿਸੇ ਨੂੰ ਕੀ ਮਿਲਣਗੇ ਉਹ

ਜ਼ਿੰਦਗੀ ਜਿਉਣ ਲਈ ਹੁੰਦੀ ਏ ..ਪਰ ਲੱਗਦਾ ਅਸੀ..ਰੱਬ ਨੂੰ ਸ਼ਿਕਵੇ ਕਰਦਿਆਂ ਨੇ ਕੱਢ ਦੇਣੀ..

ਝੂਠ ਬੋਲ ਕੇ ਜਿੱਤਣ ਨਾਲੋਂ ਚੰਗਾ ਹੈ , ਕਿ ਸੱਚ ਬੋਲ ਕੇ ਹਾਰ ਜਾਓ..!!

ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ.. ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ

ਮੇਰੇ ਬਦਲਣ ‘ਚ ਬਹੁਤ ਹੀ ਕਾਰਨ ਨੇ, ਕੁੱਝ ਕਿਸਮਤ ਦੀਆਂ ਮਾਰਾਂ ਨੇ ਕੁੱਝ ਮੁਹੱਬਤ ਦੀਆਂ ਹਾਰਾਂ ਨੇ

ਹੁਣ ਭੁੱਖ ਨੀ ਲਹਿੰਦੀ ਵੇਖ ਕੇ ਹਾਏ ਇਹਨਾ ਜੀਨਾ ਵਾਲਿਆ ਨੂੰ, ਸਾਦੇ ਕੱਪੜੇਆ ਦੇ ਵਿੱਚ ਚੇਹਰਾ ਜਦ ਮਾਸੂਮ ਯਾਦ ਆਉਦਾ ਏ

ਮੋੜ ਸਕਦਾ ਤਾ ਮੋੜਦੇ ਮੇਰੇ ਪੱਲ ਜੋ ਬਿੱਤੇ ਤੇਰੇ ਨਾਲ, ਛੱਲੇ 💍 ਮੁੰਦੀਆ ਮੋੜ ਕੇ ਕਿ ਇਹਸਾਨ ਜਤਾਉਦਾ ਆ

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

ਚੰਗੇ। ਕਿੱਦਾਂ ਦੇ। ਹੁੰਦੇ ਆ , ਸਾਨੂੰ ਮਾੜੇਆ ਨੂੰ ਦੱਸੀਂ

ਸਾਡੀ ਕਿਸਮਤ ਦੇ ਵਿੱਚ ਲੱਗਦਾ ਤੈਨੂੰ ਲਿਖਆਂ ਨੀ ਰੱਬ ਨੇ

ਸ਼ਾਇਰੀ ਕੀ ਬਾਤ ਮਤ ਕਰੋ ਉਜਾੜ ਡਾਲੂੰਗਾ, ਇਨ ਲਫ਼ਜ਼ੋ ਸੇ ਦਿਲ ਫ਼ਾੜ ਡਾਲੂੰਗਾ…

ਕੁਝ ਕਹਿਣ ਨਾਲੋ ਤੁਹਾਡਾ ਕੁਝ ਨਾ ਕਹਿਣਾ….ਲੋਕਾਂ ਨੂੰ ਜ਼ਿਆਦਾ ਤਕਲੀਫ ਦਿੰਦਾ….

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ..

ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ ਦੇਖੀ ਵਾਲ ਏ ਜਾਂ ਤੇਰਾ ਖਿਆਲ ਏ…

ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ

ਆਖਦੇ ਨੇ ਆਏ ਗਏ ਨੂੰ ਖ਼ਾਲੀ ਨਹੀਂ ਓ ਮੋੜੀਦਾ, ਤਾਇੳ ਤੈਨੂੰ ਖਵਾਬਾਂ ਚੋ ਪਿਆਰ ਦੇਕੇ ਤੋਰੀਦਾ

ਮਿਲਾਵਟ ਦਾ ਯੁੱਗ ਹੈ ਜਨਾਬ , “ਹਾਂ” ‘ਚ “ਹਾਂ” ,ਮਿਲਾ ਦਿਆ ਕਰੋ , ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ ।

ਫੁੱਲ ਗ਼ਮਲੇ ਚੋਂ ਸੁੱਕ ਜਾਂਦੇ, ਜਿਹੜੇ ਉੱਤੋਂ-ਉੱਤੋਂ ਹੱਸਦੇ ਨੇ ਵਿਚੋਂ ਰੋ – ਰੋ ਮੁੱਕ ਜਾਂਦੇ

ਖੁਸ਼ੀ ਹਰੇਕ ਇਨਸਾਨ ਦੀ ਵੱਖਰੀ ਹੁੰਦੀ ਹੈ’ ਕਿਸੇ ਹੋਰ ਵਰਗੀ ਖੁਸ਼ੀ ਪਾਉਣ ਦੀ ਗੁਸਤਾਖੀ ਨਾ ਕਰਿਉ ਜਨਾਬ ਆਪਣੀ ਵੀ ਗੁਆ ਬੈਠੋਂਗੇ..

ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ , ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..

ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ

ਮਜਬੂਰੀ ਜਗਾਵੇ ਦੇਰ ਰਾਤ ਤੱਕ , ਜ਼ਿੰਮੇਦਾਰੀ ਜਗਾ ਦਿੰਦੀ ਸਵੇਰੇ ਸਵੇਰੇ …!!

ਸੋਹਣੀ ਔਰਤ ਹੀਰਾ ਹੁੰਦੀ ਐ ….ਦੋਸਤੋ….ਪਰ ਨੇਕ ਔਰਤ ਹੀਰਿਆਂ ਦੀ ਖਾਨ

ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ , ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

ਕਿੱਥੇ ਪਤਾ ਲਗਦਾ ਹੈ….ਕਿਸੇ ਦੇ ਦਿਲ ਦਾ….ਪਿਆਰ-ਪਿਆਰ ਕਹਿ ਸਭਮਤਲਬ ਕੱਢ ਜਾਂਦੇ ਨੇ….!!!

ਪੰਜ ਪਹਿਰ ਧੰਦਾ ਕੀਤਾ, ਤਿੰਨ ਪਹਿਰ ਗਏ ਸੋਏ, ਇੱਕ ਘੜੀ ਵੀ ਨਾਂ ਹਰੀ ਨੂੰ ਧਿਆਇਆ ਤਾਂ ਮੁਕਤ ਕਿਥੋਂ ਹੋਏ..

ਸਾਦਗੀ ਐਨੀ ਵੀ ਨਾਂ ਰਹੀ ਮੇਰੇ ਚ ਕਿ ਤੂੰ ਵਕਤ ਗੁਜ਼ਾਰੇ ਤੇ ਮੈ ਮੁਹੱਬਤ ਸਮਝਾਂ |

ਘਮੰਡ ਸ਼ਰਾਬ ਦੀ ਤਰ੍ਹਾਂ ਹੁੰਦਾ ਏ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਐ ਕਿ ਇਸ ਨੂੰ ਚੜ ਗਈ ਏ |

ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”[/su_note]

Related Posts

Leave a Reply