New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਸਬ ਦਾ ਹੋ ਕੇ ਦੇਖ ਲਿਆ ਇਕ ਰੱਬ ਦਾ ਹੋਣਾ ਬਾਕੀ ਆ

ਜੋ ਦੁੱਖ ਨਾਲ ਵੀ ਹੱਸ ਕੇ ਨਿਭਾ ਗਿਆ ਸਮਝੋ ਉਸਨੂੰ ਜੀਣਾ ਆਂ ਗਿਆ

ਜਿਸਦੀ ਸੰਗਤ ਨਾਲ ਤੁਹਾਡੇ ਵਿਚਾਰ ਸ਼ੁੱਧ ਹੋਣ ਲੱਗ ਜਾਣ ਤੇ ਸਮਝ ਜਾਣਾ ਉਹ ਇਨਸਾਨ ਸਾਧਾਰਣ ਵਿਅਕਤੀ ਨਹੀਂ ਹੈ

ਉਮਰਾਂ ਕਰ ਗਈਆਂ ਨੇ ਕਲੰਡਰਾਂ ਨਾਲ ਛੇੜਖਾਨੀ ਉਹ ਖੇਡਣ ਵਾਲਾ ਐਤਵਾਰ ਹੁਣ ਫਿਕਰਾਂ ਵਿਚ ਹੈ ਲੰਘ ਜਾਂਦਾ

ਕਿੰਨਾ ਖੌਫ਼ ਹੁੰਦਾ ਰਾਤਦੇ ਹਨੇਰਿਆਂ ਚ’, ਪੁੱਛ ਉਹਨਾ ਪਰਿੰਦਆਂ 🕊ਨੂੰ ਜਿਹਨਾ ਦੇ ਘਰ ਨਹੀ ਹੁੰਦੇ

ਹੌਰ ਨਾਲ ਦਿਲ ਕਿੱਥੌ ਲਾ ਲਈਏ , ਪਹਿਲਾ ਵਾਲੀ ਕਮਲੀ ਜਹੀ ਭੁੱਲੀ ਈ ਨਹੀ

ਕੁੱਝ ਸਾਨੂੰ ਆਕੜ ਮਾਰ ਗਈ….ਕੁੱਝ ਸੱਜਣ ਬੇਪ੍ਰਵਾਹ ਨਿਕਲੇ….

ਜਿੰਦਗੀ ਵਿੱਚ ਦੋ ਚੀਜ਼ਾਂ ਕਦੇ ਨਾ ਕਰੋ , ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਨਾਲ ਗੇਮ |

ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ ।

ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।

ਵਾਅਦਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਸਰਕਾਰ ਨੀਂ.

ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |

ਸਵਾਦ ਤੇ ਤਾਂ ਆਵੇ ਜੇ ਸਭ ਹਕੀਕਤ ਹੋਵੇ ਸੁਪਣਿਆ ਤੇ ਸੋਚਾਂ ਵਿੱਚ ਸਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ |

ਜੋ ਦਿਓਗੇ ਓਹੀ ਵਾਪਿਸ ਆਵੇਗਾ ਚਾਹੇ ਉਹ ਪਿਆਰ ਹੋਵੇ ਜਾ ਧੋਖਾ |

ਤੈਨੂੰ ਚਾਅ ਹੈ ਭੀੜ ਦਾ ਅਸੀਂ ਤਾਂ ਇੱਕਲੇ ਹੀ ਠੀਕ ਹਾਂ ਤੂੰ ਸੱਮਝਦਾਰ ਰਹਿ ਅਸੀਂ ਤਾਂ ਝੱਲੇ ਹੀ ਠੀਕ ਹਾਂ..

ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ |

ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ |

ਵਫਾਦਾਰ ਔਰ ਤੁਮ ਖਿਆਲ ਅੱਛਾ ਹੈ ਬੇਵਫਾ ਔਰ ਹਮ ਇਲਜ਼ਾਮ ਭੀ ਅੱਛਾ ਹੈ..

ਇੱਕ ਗੱਲ ਹਮੇਸ਼ਾ ਯਾਦ ਰੱਖਣਾ ਤਾਰੀਫ਼ਾਂ ਦੇ ਪੁਲ ਦੇ ਹੇਠੋ ਮਤਲਬ ਦੀ ਨਦੀ ਗੁਜ਼ਰਦੀ ਹੈ |

ਸਮੇਂ ਦਾ ਕੰਮ ਹੈ ਗੁਜ਼ਰਨਾ.. ਚੰਗਾ ਹੋਵੇ ਤਾਂ ਸ਼ੁਕਰ ਕਰੋ, ਬੁਰਾ ਹੋਵੇ ਤਾਂ ਸਬਰ ਕਰੋ…

ਰਿਸ਼ਤੇ ਦੀ ਕਦਰ ਕਰੋ ਕਿਓਂਕਿ ਫ਼ਿਰ ਤਸਵੀਰ ਕਿਸੇ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !

ਮਾਪੇ, ਦੋਸਤ ਤੇ ਮੁਹੱਬਤ ਤੋਹਫੇ ਨਹੀਂ ਵਖਤ ਮੰਗਦੇ |

ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ ‘ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ

ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |

ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ |

ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ |

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ, ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ |

ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ, ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ

ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ

ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।

ਤਕਦੀਰ ਤੇ ਫਕੀਰ ਦਾ ਕੋਈ ਪਤਾ ਨਹੀ…ਕਦੋ ਕੀ ਦੇ ਜਾਣ…

ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .

ਇਨਸਾਨੀਅਤ ਦਿਲ ਵਿੱਚ ਹੁੰਦੀ, ਹੈਸੀਅਤ ਵਿੱਚ ਨਹੀਂ ! ਰੱਬ ਸਿਰਫ ਕਰਮ ਦੇਖਦਾ, ਵਸੀਅਤ ਨਹੀਂ!

ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.

ਦਿਨ ਬਦਲੀ ਰੱਬਾ, ਦਿਲ ਨਾ ਬਦਲੀ..!!

ਨਾ ਕਰ ਵਾਅਦੇ ਉਮਰਾ ਦੇ ਕੀ ਭਰੋਸਾ ਚਲਦੇ ਸਾਹਾਂ ਦਾ .

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜ਼ਿੰਦਗੀ ਇੱਕ ਆਸ ਤੇ ਦੂਜੀ ਕਾਸ਼.

ਹੁਨਰ ਹਲੀਮੀ ਹੱਜ ਹੈ, ਹਉਮੈ ਹਰਖ ਹੈ ਹਾਰ | ਹਾਸਾ ਹਸਰਤ ਹਾਣ ਹੈ, ਹਿੰਮਤ ਹੈ ਹਥਿਆਰ |

ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ | ਜਿੱਥੇ ਆਪਣੇ ਧੋਖਾ ਦੇ ਜਾਂਦੇ, ਓਥੇ ਕਿ ਇਤਬਾਰ ਬੇਗਾਨੇ ਦਾ |

ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ, ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀ ਚਮਕਦੇ, ਉਹਨਾਂ ਨੂੰ ਵੀ ਆਪਣੇ ਵਕਤ ਦੀ ਉਡੀਕ ਕਰਨੀ ਪੈਂਦੀ ਹੈ |

ਚਾਹੇ ਕਿੰਨੇ ਹੀ ਮਜਬੂਤ ਕਿਉਂ ਨਾਂ ਹੋਣ ਦਿਲ, ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ.

ਸਭ ਕੁਝ ਮਿਲ ਜਾਵੇ ਤਾਂ ਜੀਣ ਦਾ ਕੀ ਮਜਾ ਜੀਣ ਲਈ ਵੀ ਕਿਸੇ ਕਮੀ ਦਾ ਹੋਣਾ ਜਰੂਰੀ ਆ |

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ |

ਕਿਵੇਂ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਉਸੇ ਤਰ੍ਹਾਂ ਦੁਆਵਾਂ ਮੁਸੀਬਤਾਂ ਦਾ ਰਸਤਾ ਬਦਲ ਦਿੰਦੀਆਂ ਨੇ…

ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤੇ ਹਾਲਾਤ ਤਾਂ ਵਾਹਿਗੁਰੂ ਨੇ ਹੀ ਠੀਕ ਕਰਨੇ ਨੇ..

Related Posts

Leave a Reply