New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ, ਵਕਤ ਆਉਣ ਤੇ ਪਛਤਾਵਾ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ..

ਚੁੱਪ ਨਾ ਸਮਝੀ ਸਬਰ ਆ ਹਜੇ ਤੋੜ ਵੀ ਦਿੰਦੇ ਕਦਰ ਆ ਹਜੇ..

ਅੱਜ ਦਾ ਸੱਚ ਜੋ ਰਿਸ਼ਤੇ ਨੇ ਉਹਨਾਂ ਨੂੰ ਸੰਭਾਲਦੇ ਨਹੀ ਤੇ ਇੰਟਰਨੈਟ ਤੇ ਨਵੇਂ ਰਿਸ਼ਤੇ ਭਾਲਦੇ ਨੇ ਲੋਕ |

ਸਖਤ ਹੱਥਾਂ ਚੋ ਵੀ ਛੁੱਟ ਜਾਂਦੀਆਂ ਨੇ ਉਗਲੀਆਂ, ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ !

ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ||

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ .

ਜੁਬਾਨ ਦਾ ਕਿਹਾ ਦੁਨੀਆ ਸੁਣਦੀ ਹੈ, ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ

ਇਕ ਗੱਲ ਯਾਦ ਰੱਖੀ ਸੱਜਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ

ਮਤਲਬ ਦੀ ਕੰਧ ਏਨ੍ਹੀ ਵੱਡੀ ਵੀ ਨਾ ਕਰੋ ਕਿ | ਜਦੋ ਆਪ ਨੂੰ ਲੋੜ ਪਵੇ ਤਾਂ ਟੱਪੀ ਹੀ ਨਾ ਜਾਵੇ ||

ਬਹੁਤਾ ਮਿੱਠਾ ਨਾ ਬਣਿਆ ਕਰ, ਜਿਆਦਾ ਮਿੱਠੇ ਤੋਂ ਮਨ ਛੇਤੀ ਭਰ ਜਾਂਦਾ ਏ

ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ…

ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ, ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ |

ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦੁਵਾਵਾਂ

ਜ਼ਿਆਦਾ ਆਪਣਾਪਨ ਦਿਖਾਉਣ ਵਾਲ਼ੇ ਲੋਕ ਇਕ ਦਿਨ ਦੱਸ ਹੀ ਦਿੰਦੇ ਹਨ ਕਿ ਉਹ ਕਿੰਨੇ ਬੇਗ਼ਾਨੇ ਹਨ

ਪਲ ਪਲ ਫਿਕਰਾਂ ‘ਚ ਕੱਟੇ ਅਨੋਖਾ ਹੀ ਮਾਂ ਦਾ ਮੋਹ ਹੁੰਦਾ , ਖੂਨ ਨਿਚੋੜ ਕੇ ਵੀ ਬਾਗੋ ਬਾਗ ਰਹੇ ਪਿਓ ਤਾ ਪਿਓ ਹੁੰਦਾ |

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ

ਚਾਹ ☕ ਦੇ ਵਾਂਗ ਉੱਬਲ ਰਹੀ ਆ ਜ਼ਿੰਦਗੀ, ਪਰ ਆਪਾਂ ਵੀ ਹਰ ਇੱਕ ਘੁੱਟ ਦਾ ਸਵਾਦ ਲੈਨੇ ਆ 😎

ਚੰਗੀ ਚਾਹ ☕ ਤੇ ਮਜਬੂਤ ਰਿਸ਼ਤੇ ਬਣਾਉਣ ਵਿੱਚ ਟਾਈਮ ਤਾਂ ਲਗਦਾ ਹੀ ਏ…

ਚਾਹ ਤੇ ਚਰਿੱਤਰ ਜਦੋਂ ਵੀ ਗਿਰਦੇ ਨੇ, ਦਾਗ ਲੱਗ ਹੀ ਜਾਂਦੇ ਨੇ ।

ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ ਸੱਜਣਾ ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆ |😊😊

ਵੋ ਲੋਗ ਰਹਿਤੇ ਹੈਂ “ਖਾਮੋਸ਼” ਅਕਸਰ…! ਜ਼ਮਾਨੇ ਮੇਂ ਜ਼ਿਨਕੇ “ਹੁਨਰ” ਬੋਲਤੇ ਹੈਂ..

ਤਸਵੀਰਾਂ 📷 ਖਿੱਚਣੀਆਂ ਵੀ ਜ਼ਰੂਰੀ ਨੇ ਜਨਾਬ, ਸ਼ੀਸ਼ੇ ਕਦੇ ਲੰਗਿਆ, ਵਕਤ ⌚ ਨੀ ਦਿਖਾਉਦੇ,

ਅਸੀਂ ਪਸੰਦ ਤਾਂ ਕਈਆਂ ਦੇ ਆਂ ਪਰ ਹਿੱਸੇ ਕਿਸਮਤ ਵਾਲੇ ਦੇ ਹੀ ਆਵਾਂਗੇ | 🙏🙏

ਪਤੰਗ ਦੀ ਡੋਰ ਵਾਂਗ ਉਲਝ ਗਈ ਏ ਜਿੰਦਗੀ, ਨਾ ਸੁੱਟਣ ਨੂੰ ਦਿਲ ਕਰਦਾ, ਨਾ ਗੁੱਲਝਣਾ ਕੱਢਣ ਦੀ ਹਿੰਮਤ ਹੈ ਆ.!!
 

ਘੜੀ 🕐 ਠੀਕ ਕਰਨ ਵਾਲੇ ਤੇ ਬਹੁਤ ਨੇ ,ਪਰ ਸਮਾਂ ⌚ ਤਾਂ ਵਾਹਿਗੁਰੂ ਹੀ ਠੀਕ ਕਰਦਾ .🙏

ਮੈਨੂੰ ਤੋਹਫੇ ਚ ਵਕਤ ⏱️ ਬਹੁਤ ਪਸੰਦ ਏ ,ਪਰ ਅੱਜ-ਕੱਲ ਏਨੇ ਮਹਿੰਗੇ ਤੋਹਫੇ 🏆 ਕੋਣ ਦਿੰਦਾ ਏ |

ਜ਼ਰੂਰੀ ਹੁੰਦਾ ਕੁੱਝ ਪੱਖਾਂ ਤੋਂ ਅਨਜਾਣ ਬਣੇ ਰਹਿਣਾ, ਕਈ ਵਾਰ ਕੁੱਝ ਜਾਣ ਲੈਣਾ ਜਾਨਲੇਵਾ ਹੁੰਦਾ

ਬਹੁਤਾ ਕੀਮਤੀ 💰 ਨਾ ਕਰ ਆਪਣੇ ਆਪ ਨੂੰ ਅਸੀ ਗ਼ਰੀਬ ਲੋਕ 👨 ਆ ਮਹਿੰਗੀਆਂ ਚੀਜਾਂ ਛੱਡ ਦਿੰਦੇ ਆ |

ਹਵਾਵਾਂ ਦੇ ਉਲਟ ਖੁਸ਼ਬੂਆਂ ਨਹੀਂ ਜਾਂਦੀਆਂ, ਦੁਆਵਾਂ ਦੇ ਉਲਟ ਰੂਹਾਂ ਨਹੀਂ ਜਾਂਦੀਆਂ |

ਕਿਸੇ ਕੋਲ ਟਾਈਮ ਨਹੀਂ , ਤੇਰੇ ਇਰਾਦਿਆਂ ਨੂੰ ਜਾਣਨ ਦਾ ! ਲੋਕ ਅਕਸਰ ਛੇਤੀ ‘ਚ ਹੁੰਦੇ ਨੇ, ਬਸ ਤੌਰ-ਤਰੀਕੇ ਵੇਖਦੇ ਆ !

ਅਸਲੀਅਤ ਤਾਂ ਬੰਦੇ ਦੇ ਚੇਹਰੇ ਤੋਂ ਹੀ ਨਜ਼ਰ ਆ ਜਾਂਦੀ ਹੈ। ਦਿਖਾਵਿਆਂ ਨਾਲ ਸ਼ਖ਼ਸੀਅਤ ਬਾਹਲੀ ਨਹੀਂ ਨਿਖਰਦੀ !

ਹੱਕ ਤਾਂ ਲੜ ਕੇ ਹੀ ਲੈਣੇ ਪੈਂਦੇ ਨੇ, ਸਮਝੌਤਿਆਂ ਨਾਲ ਜ਼ਿੰਦਗੀ ਕੱਟਣ ਯੋਗ ਬਣਦੀ ਹੈ, ਜਿਉਂਣ ਯੋਗ ਨਹੀਂ !

ਆਦਤਾਂ ਨੂੰ ਛੱਡਣ ਤੋਂ ਪਹਿਲਾਂ ਪਛਤਾਵੇ ਛੱਡਣੇ ਪੈਂਦੇ ਨੇ ਇਬਾਦਤਾਂ ਨੂੰ ਕਰਨ ਤੋਂ ਪਹਿਲਾਂ ਦਾਵੇ ਛੱਡਣੇ ਪੈਂਦੇ ਨੇ |

ਹੈ ਤਾਂ ਅਸੀਂ ਖੁੱਲੀ ਕਿਤਾਬ ਵਰਗੇ ਆਂ ਸੱਜਣਾ ਪਰ ਸਾਨੂੰ ਪੜਨਾਂ ਤੇਰੇ ਵੱਸ ਦੀ ਗੱਲ ਨਹੀਂ।

ਇਹ ਦੁਨੀਆਂ ਕੀ ਸੋਚੇ ਮੇਰੇ ਬਾਰੇ ਇਸ ਗੱਲ ਦੀ ਨਾ ਪਰਵਾਹ ਕੋਈ, ਕੀ ਲੋਕ ਕਹਿਣਗੇ ਸੋਚ-ਸੋਚ ਕੇ ਖੁਦ ਜ਼ਿੰਦਗੀ ਕਰਦਾ ਤਬਾਹ ਕੋਈ |

ਜਿਹੜੇ ਤੇਰੇ ਆਪਣੇ ਆ ਦਿਲਾ ਉਹ ਤੇਰੇ ਨਾਲ ਨਹੀਂ, ਜਿਹੜੇ ਤੇਰੇ ਨਾਲ ਆ ਉਹ ਤੇਰੇ ਆਪਣੇ ਨਹੀਂ |

ਦਿਨ ਸਾਡੇ ਨਾਲ ਬੀਤਾ ਕੇ ਉਮਰਾਂ ਕਿਸੇ ਹੋਰ ਨਾਮ ਕਰੀਆਂ ਤੂੰ ਸਾਡੇ ਨਾਲ ਮਸੀਤੀ ਜਾ ਕੇ ਦੁਆਵਾਂ ਕਿਸੇ ਹੋਰ ਲਈ ਕਰੀਆਂ ਤੂੰ |

ਜੋ ਲੋਕ ਤੁਹਾਨੂੰ ਮਾੜਾ ਬੋਲਦੇ ਨੇ ਉਨ੍ਹਾਂ ਦੀ ਪਰਵਾਹ ਨਾ ਕਰੋ ਕਿਉਂਕਿ ਉਹ ਸਿਰਫ ਬੋਲ ਹੀ ਸਕਦੇ ਨੇ |

ਮੈਂ ਕੰਮ ਤੇ ਕਾਰ ਮਤਲਬ, ਕੰਮਕਾਰ ਦੋਵੇਂ High class ਰੱਖਦਾਂ |

ਬੰਦੇ ਫੰਕਰ ਕਦੇ ਫਿਕਰ ਨਹੀਂ ਕਰਦੇ ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |

ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਉ ਕੀ ਪਤਾ,ਉਹ ਕਿਸ ਦੋਰ ਵਿਚੋਂ ਗੁਜਰ ਰਿਹਾ ਹੈ।

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ…..

ਖੁਦ ਨੂੰ ਜੇ ਸਿਆਣਾ ਦੱਸਦਾ ਏ ਤਾਂ ਕੋਈ ਗੱਲ ਨੀ ਪਰ ਸਭ ਨੂੰ ਜ਼ਿਆਦਾ ਦੱਸਦਾ ਏ ਤਾਂ ਨਾਸਮਝੀ ਏ ਤੇਰੀ…..

ਖੁਦਗਰਜ਼ ਆਖਣ ਲੱਗੀ – ਏ ਦੁਨੀਆਂ, ਅਸੀਂ ਆਪਣੇ ਬਾਰੇ ਇਕ ਪਲ ਲਈ ਵੀ ਕੀ ਸੋਚਣ ਲੱਗੇ…

ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ..ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ..

ਗੁੱਸਾ ਕਿਸੇ ਤੇ ਨਹੀਂ ਖੁਦ ਤੇ ਆਉਂਦਾ, ਕੇ ਕਿਹੋ ਜਿਹੇ ਲੋਕਾਂ ਨੂੰ ਅਹਿਮੀਅਤ ਦਿੱਤੀ।

ਜੋ ਖੁਦ ਨੂੰ ਸਹੀ ਹੀ ਸਾਬਿਤ ਕਰਕੇ ਬੈਠ ਗਿਆ ਓਹਨੇ ਮੇਰੀ ਭਲਾ ਕਿਥੇ ਸੁਣਨੀ |

ਕਦੇ ਫੁਰਸਤ ਮਿਲੇ ਤਾਂ ਮੇਰੇ ਘਰ ਆਵੀਂ ਉਹ ਸਾਰੇ ਸੁਪਨੇ ਦਿਖਾਵਾਂਗਾ ਜੋ ਸੁਪਨੇ ਹੀ ਰਹਿ ਗਏ |

ਆਪਣਾ ਸਵੈਮਾਣ ਗਵਾ ਕੇ ਹਾਸਿਲ ਕੀਤੀ ਚੀਜ ਦੀ ਖੁਸ਼ੀ ਕੁਝ ਪਲ ਲਈ ‘ਤੇ ਪਛਤਾਵਾ ਉਮਰ ਭਰ ਲਈ ਹੁੰਦਾ ਹੈ।

ਬੇਰੰਗ ਹੋ ਕੇ ਨਿਕਲੀ ਆ ਮੈਂ ਉਹਨਾਂ ਦੀ ਜਿੰਦਗੀ ਚੋਂ ਜਿਨਾਂ ਲੋਕਾਂ ਦੀ ਜਿੰਦਗੀ ਚ ਮੈਂ ਖੁਦ ਰੰਗ ਭਰਦੀ ਸੀ |

ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”[/su_note]

Related Posts

Leave a Reply