New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ |

ਦੂਰ ਹੁੰਦਾ ਹੁੰਦਾ ਕਰ ਕੱਖ ਹੀ ਗਿਆ..ਨਾ ਚੋਹਦੇ ਹੋਏ ਵੀ ਤੂੰ ਮਨੋ ਲੱਥ ਹੀ ਗਿਆ |

ਅਸੀਂ ਆਪਣੇ ਲਈ ਜਿਉਣ ਕੀ ਲੱਗੇ ਮਿੱਤਰਾ, ਲੋਕ ਕਹਿੰਦੇ ਇਹ ਬੰਦਾ ਮਤਲਬੀ ਆ,

ਜਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ .

ਭੋਲੇ ਨਹੀਂ ਪਤਿੰਦਰਾ ਬੱਸ ਜਣੇ ਖਣੇ ਤੇ ਯਕੀਨ ਕਰ ਲੈਨੇ ਹਾਂ।

ਜਿਸ ਹਾਲਾਤਾਂ ਚੋਂ ਅਸੀ ਗੁਜ਼ਰੇ ਜੋ ਤੂੰ ਹੁੰਦਾ ਤਾਂ ਸ਼ਾਇਦ ਗੁਜਰ ਹੀ ਜਾਂਦਾ !

ਕਿਸੇ ਦਾ ਇਸ਼ਕ ਤੇ ਕਿਸੇ ਦਾ ਖਿਆਲ ਸੀ, ਮੈਂ ਲੰਘ ਗਏ ਸਾਲਾਂ ਵਿੱਚ ਬਹੁਤ ਹੀ ਕਮਾਲ ਸੀ

“ਵੱਡੇ ਹੋਗੇ ਤਾਂ ਜਿਉਂਵਾਂਗੇ ਆਪਣੇ ਹਿਸਾਬ ਨਾਲ ਬਚਪਨ ਦੇ ਇਸ ਖ਼ਵਾਬ ਤੇ ਹੁਣ ਹਾਸਾ ਆਉਂਦਾ ਹੈ।

ਬਚਪਨ ਹੀ ਚੰਗਾ ਸੀ ਦੰਦ ਹੀ ਟੁੱਟਦੇ ਸੀ ਦਿਲ ਨਹੀਂ |

ਅਪਣੀ ਉਚਾਈ ਦਾ ਕਦੀ ਕਮੰਡ ਨਾ ਕਰਿਓ, ਕਿਉਂਕਿ ਬੱਦਲਾਂ ਨੂੰ ਵੀ ਪਾਣੀ ਜ਼ਮੀਨ ਤੋਂ ਲੈਣਾ ਪੈਂਦਾ ਹੈ।

ਬਹੁਤਾ ਜਜ਼ਬਾਤੀ ਨਾਂ ਹੋ ਦਿਲਾਂ , ਇਹ ਅਧੁਨਿਕ ਯੁੱਗ ਆ ਇਥੇ ਚੀਜ਼ਾਂ ਦੀ ਕਦਰ ਆ , ਅਰਮਾਨਾਂ ਦੀ ਨਹੀ |

ਸਬਰ ਕਰੋ ਓਹ ਵੀ ਮਿਲੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ |

ਕੱਪੜੇ ਤੇ ਚੇਹਰੇ ਝੂਠ ਬੋਲਦੇ ਨੇ ਸੱਜਣਾ.. ਇਨਸਾਨ ਦੀ ਅਸਲੀਅਤ ਤਾਂ ਸਮਾ ਦੱਸਦਾ…!!

ਕਿਸਮਤ ਲਿਖੀ ਨੀ ਬਣਾਈ ਜਾਂਦੀ ਆ , ਇਜਤ ਮਿਲਦੀ ਨੀ ਕਮਾਈ ਜਾਂਦੀ ਆ ..

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ… ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ |

ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ।

ਜਿਨ੍ਹਾਂ ਮਰਜੀ ਉਲਝਾ ਲੈ ਜਿੰਦਗੀਏ …. ‍ਇਹਨਾ ਚਿਹਰਿਆਂ ਦਾ ਹਾਸਾ ਤੈਥੋਂ ਖੋ ਨਹੀਂਉ ਹੋਣਾ…

ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !!

ਕੀਮਤ ਤਾਂ ਹੁਸਨ ਦੀ ਹੁੰਦੀ ਏ , ਸਾਦਗੀ ਤਾ ਸੱਜਣਾ ਬੇਮੁੱਲ ਹੁੰਦੀ ਏ ….

ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ |

ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ |

ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ….

ਉਸ ਨੇ ਦਰਦ ਦਿੱਤੇ ਤਾਂ ਹਮਦਰਦ ਵੀ ਦਿੱਤੇ, ਉਸ ਨੇ ਸਫਰ ਦਿੱਤੇ ਤਾਂ ਹਮਸਫ਼ਰ ਵੀ ਦਿੱਤੇ |

ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ.. ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ !

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ , ਰੋਟੀ ਹੱਕ ਦੀ ਮਿਲੇ ,ਭਾਵੇਂ ਆਚਾਰ ਨਾਲ ਮਿਲੇ |

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ ❤️

ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ..

ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ…

ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ 👑 ਥੇ, ਵੋ ਰਾਨੀ ਬਦਲ ਗਈ |

ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ 🥰

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ…ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..😊😊

ਆਦਤ ਸੀ ਮੇਰੀ ਸੱਭ ਨਾਲ 😊 ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ।।

ਬੰਦੇ ਨੂੰ ਬਦਲਦੇ ਨੇ ਹਾਲਾਤ ਇਸ ਤਰ੍ਹਾਂ , ਉਮਰ ਬਦਲਦੀ ਏ ਜਜ਼ਬਾਤ ਜਿਸ ਤਰ੍ਹਾਂ|

ਝੂਠੀ ਹਮਦਰਦੀ ਨਹੀ ਦਿੱਤੀ ਕਦੇ ਕਿਸੇ ਨੁੰ ਜਿੰਨਾਂ ਨਾਲ ਜੁੜੇ ਆ ਦਿਲੋਂ❣️ਜੁੜੇ ਆ …..

ਵਕਤ ਦੀ ਮਾਰ ਤੋਂ ਬਚੇ ਤਾਂ ਜ਼ਰੂਰ ਮਿਲਾਗੇ ਜਨਾਬ, ਦੌਰ ਮੌਤ ਦਾ ਚੱਲ ਰਿਹਾ ਵਾਹਦਾ ਨਹੀਂ ਕਰਦੇ |

ਹੋਣੀ ਬਾਪੂ ਨੇ ਗਵਾਈ ਐ ਜਵਾਨੀ, ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਣਾ..❤️

😊😊ਖੁਸ਼ੀਆ ਦੇ ਨਾਲ ਖੇਡਦੇ ਹਾਂ ਸੁਕਰਗੁਜਾਰ ਹਾਂ, ਉਸ ਮਾਲਕ ਦੇ 🙏

ਜੁਬਾਨ ਦਾ ਕਿਹਾ ਦੁਨੀਆਂ 🌎 ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ 🙏

ਉਹਨੇ ਕੀ ਦਿਲ ❤️ ਪੜਨਾ ਜਿਹਨੂੰ ਆਦਤ ਸ਼ਕਲਾਂ 🎭 ਦੀ

ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ ਆਮ ਲੋਕਾਂ ਤੋ ਹੀ ਸਿੱਖਣ ਨੂੰ ਮਿਲਦੇ ਨੇ

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦਾ ਹੈ, ਸ਼ਕਲ ਤੇ ਉਮਰ ਹਾਲਾਤਾਂ ਨਾਲ ਬਦਲ਼ ਜਾਂਦੀ ਹੈ।🙂

ਲੋਕ ਬਣਾਉਦੇ ਗਏ ਅਸੀ ਬਣਦੇ ਗਏ ਕਦੇ ਖੌਡਣਾ , ਕਦੇ ਮਜ਼ਾਕ ਤੇ ਕਦੇ ਤਮਾਸ਼ਾ |

ਸਾਡੇ ਕੋਲ ਅਹਿਸਾਸ ਸੀ, ਉਹ ਲਿਬਾਸਾਂ ਨੂੰ ਦੇਖਦੇ ਰਹੇ…❤️

ਦਰਦ ਤੇ ਹਰ ਦਿਲ ਚ ਆ ਕੋਈ ਲਿਖ ਰਿਹਾ ਤੇ ਕੋਈ ਪੜ੍ਹ ❤️

ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ, ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ..

ਕਿੰਨੇ ਸੋਹਣੇ ਅੱਖਰ ਨੇ, ਏਥੇ ਧੜਕਦੇ ਦਿਲ ਵੀ ਪੱਥਰ ਨੇ ❤️

ਜਿੰਦਗੀ ਕਿੰਨੀ ਹਸੀਨ ਹੁੰਦੀ, ਜੇ ਚਿਹਰੇ ਪੜ੍ਹਨ ਵਾਲੀ ਮਸ਼ੀਨ ਹੁੰਦੀ…❤️

ਓਹ ਉਮਰ ਦੀ ਛੋਟੀ ਸੀ ਪਰ ਵੱਡੀ ਅਕਲਾਂ ਦੀ, ਉਹਨੇ ਕੀ ਦਿਲ ਪੜਨਾ ਜਿਹਨੂੰ ਆਦਤ ਸ਼ਕਲਾਂ ਦੀ 🥰

ਡੂੰਘੇ ਪਾਣੀਆਂ ਦੇ ਵਿੱਚ ਤਾਰੀਆਂ ਵੀ ਲਾਈਆਂ ਨੇ”[/su_note]

Related Posts

Leave a Reply