New Punjabi Status 2021

new punjabi status 2021 for whatsapp

Spread the love

ਕੀ ਤੁਸੀ new punjabi status ਲੱਬ ਰਹੇ ਹੋ? ਜੀ ਫਿਰ ਤੁਸੀ ਬਿਲਕੁੱਲ ਸਹੀ website ਤੇ ਹੋ ਅਸੀਂ ਤੁਹਾਨੂੰ ਸਟੇਟਸ ਨੂੰ ਸੋਖੇ ਤਰੀਕੇ ਨਾਲ Copy ਕਰਨ ਦਾ ਮੌਕਾ ਦਿੰਦੇ ਹੈ

ਸਵਾਗਤ ਹੈ ਦੋਸਤੋ ਤੁਹਡਾ ਸਾਡੇ ਅੱਜ ਦੇ ਇਕ ਹੋਰ ਨਵੀਂ Status Punjabi, New Punjabi Status,  ਪੋਸਟ ਵਿੱਚ। ਇਥੇ ਤੁਹਨੋ ਸਾਡੇ ਵਲੋਂ 26 january status click here, alone punjabi status click here, yarri dosti status, Motivational Status In Punjabi ਦੇਖਣ ਪੜ੍ਹਨ ਨੂੰ ਮਿਲਣਗੇ। ਤੁਸੀ ਸਾਡੇ ਇਨ੍ਹਾਂ happy fathers day status, punjabi songs status ਕੀਤੇ ਵੀ Share ਕਰ ਸਕਦੇ ਹੋ।

ਤਾਂ ਚਲੋ ਸ਼ਰੂ ਕਰਦੇ ਆ ਅੱਜ ਦੇ ਇਨ੍ਹਾਂ Punjabi status , new punjabi status,New punjabi status for whatsapp, Love ਨੂੰ ਪੜ੍ਹਨਾ।

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍

ਰੰਗ ਲੋਣ ਵਾਲਿਆਂ ਤੋਂ ਨਹੀ ,ਰੰਗ ਬਦਲਣ ਵਾਲਿਆ ਤੋ ਬੱਚੋ

ਸਫਰ ਬਹੁਤ ਬਾਕੀ ਐ ਜਿੰਦਗੀ ਦਾ ਸਬਰ ਰੱਖ..

ਸ਼ਾਇਦ ਹੁਣ ਸਾਰਿਆਂ ਦੀ ਇੱਕੋ ਹੀ ਕਹਾਣੀ ਏ, ਕਿਤੇ ਰਾਜਾ ਬੇਵਫਾ ਤੇ ਕਿਤੇ ਰਾਣੀ ਏ.

ਦੁਨੀਆਂ ਰੰਗੀਨ ਏ, ਹਰੇਕ ਬੰਦਾ ਆਪਣੇ ਰੰਗ ਦਿਖਾ ਰਿਹਾ ਏ.

ਚਾਹੇ ਕਿੰਨੇ ਹੀ ਮਜਬੂਤ ਹੋਣ… ਦਿਲ ਸ਼ੀਸ਼ਾ ਤੇ ਵਾਅਦੇ ਟੁੱਟ ਹੀ ਜਾਂਦੇ ਨੇ 🤙🤙

ਕੌੜੇ ਲੋਕ ਮਿੱਠੀਆਂ ਗੱਲਾਂ, ਗੂੜੇ ਪਿਆਰ ਫਿੱਕੀਆਂ ਗੱਲਾਂ…

ਓਥੇ ਖੁਸ਼ੀਆਂ ਕਦੇ ਨੀ ਆਉਂਦੀਆ ਜਿੱਥੇ ਸਮਝੌਤੇ ਆ ਜਾਣ

ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ਹਰ ਕਿਸੇ ਤੋਂ ਰਾਹ ਪੁੱਛਣਾ ਚੰਗਾ ਨਹੀਂ ਹੁੰਦਾ | ❤️

ਖੁਸ਼ਕਿਸਮਤ ਹੁੰਦੇ ਨੇ ਓਹ ਲੋਕ ਜਿੰਨਾ ਨੂੰ ਬਿਨਾ ਮੰਗਿਆ ਦੋ ਵਕਤ ਦੀ ਮਿਲ ਜਾਂਦੀ ਏ |

ਆਪੇ ਮਿਲ ਜਾਊ ਹੋਊ ਜੋ ਤਕਦੀਰਾਂ ਚ ਬਹੁਤਾ ਸੋਚਣਾ ਵੀ ਸਕੂਨ ਖੋਹ ਲੈਂਦਾ ਏ |

ਵਗਦੇ ਜੋ ਪਾਣੀ ਕਿੱਥੇ ਖੜਦੇ ਨੇ ਜਾਲਮਾ ਚੇਹਰੇ ਪੜਨੇ ਵਾਲੇ ਦਿਲ ਨਹਿਉ ਪੜਦੇ ਵੇ ਜਾਲਮਾ | ❤️

ਰੱਬ ਰੌਜ ਹੀ ਪਰਖਦਾ ਮੈਨੂੰ😔 ਤੇ ਨਾਲੇ ਇਹ ਕਹਿ ਜਾਂਦਾ, ‘ਡਰ ਨਾ ਹਾਰਨ ਨਹੀ ਦਿੰਦਾ ਤੈਨੂੰ | 🙏

ਹਰ ਪਲ ਮੇਂ ਪਿਆਰ ਹੈ,💞 ਹਰ ਲਮਹੇ ਮੈਂ ਖੁਸ਼ੀ, 🥰ਰੋਅ ਕੇ ਖੋਅ ਦੋ ਤੋ ਯਾਦੇਂ ਹੈ, ਹਸ ਕਰ ਜੀ ਲੋਅ ਤੋ ਜ਼ਿੰਦਗੀ |❤️

ਗੱਲ ਬੇ ਅਕਲੀ ਕਰ ਜਾਂਦੇ, ਬਹੁਤੀਆਂ ਅਕਲਾ ਵਾਲੇ ਦਿਲ ਤੋੜ 💔ਕੇ ਹਥੀ ਧਰ ਜਾਂਦੇ ਸੋਹਣੀਆਂ ਸ਼ਕਲਾਂ ਵਾਲੇ |🥰

ਖੁੱਲੀ ਕਿਤਾਬ🕮 ਨਾ ਬਣ ਕਿਸੇ ਅੱਗੇ ਦਿਲਾਂ ❤️ਕਿਉਂਕਿ ਲੋਕ ਕਮਜ਼ੋਰੀਆਂ ਪੜ ਕੇ ਬੜੀ ਭੈੜੀ ਸੱਟ ਮਾਰਦੇ ਆ |

ਜਿੰਦਗੀ ਵੀ ਇੱਕ ਅਨਜਾਣ ਕਿਤਾਬ🕮 ਵਰਗੀ ਆ, ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ,😊

ਵਕਤ ਹੀ ਰਵਾ😭 ਦਿੰਦਾ ਏ ਸਾਰਿਆਂ ਨੂੰ ਨਹੀਂ ਤਾਂ ਸਭ ਜਾਣਦੇ ਨੇ ਕਿ ਚਿਹਰੇ ਹੱਸਦੇ😊 ਸੋਹਣੇ ਲੱਗਦੇ ਨੇ |

ਚਾਰ ਸਿਆਣੇ ਬੰਦਿਆਂ 🤵’ਚ ਕੀ ਗਏ ਅਸੀਂ ਘੋਟ-ਘੋਟ ਕੇ ਕਿਤਾਬਾਂ 📚ਪੀ ਗਏ।

ਗੱਲਾਂ ਕਰਨ ਨੂੰ ਦੁਨੀਆ ਸ਼ੇਰ🦁 ਹੁੰਦੀ ਆ ਜਦੋਂ ਬੀਤੇ ਆਪਣੇ ਤੇ ਤਕਲੀਫ 😭ਤਾਂ ਫੇਰ ਹੁੰਦੀ ਆ

ਨਸ਼ੇ 🚬 ਦੀ ਹੋਵੇ ਚਾਹੇ ਇਨਸਾਨ 🤵 ਦੀ ਆਦਤ ਮਾੜੀ ਹੁੰਦੀ ਏ |

ਸਖਤ ਹੱਥਾਂ 🙌 ਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,🖐🏽 ਰਿਸ਼ਤੇ ਜੋਰ ਨਾਲ ਨਹੀਂ ਤਮੀਜ ਨਾਲ ਰੱਖੇ ਜਾਂਦੇ ।❤️

ਕਮੀਆਂ ਤਾਂ 🙍‍♂️ ਸਾਡੇ ਚ ਵੀ ਬਹੁਤ ਨੇ ਸਜਣਾਂ, ਪਰ 🙎‍♀️ ਹਰ ਜਗ੍ਹਾ ਤੇ ਸਹੀ ਤੂੰ ਵੀ ਨਹੀਂ ਸੀ…!

ਤੇਰੀ ਰਜ਼ਾ ਵਿੱਚ ਰਹਿਣਾ ਦਾਤਾ 🔱 ਤੇਰਾ ਦਿੱਤਾ ਖਾਣਾ 🥗 ਅੱਜ ਇਥੋਂ ਤੱਕ ਆਏ ਹਾਂ ਕੱਲ ਹੋਰ ਵੀ ਅੱਗੇ ਜਾਣਾ |

ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ, ‘ਕਾਬਿਲ’ ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ |

ਮੁਹੱਬਤ ਲਈ ਲਾਜ਼ਮੀ ਹੈ ਥੋੜੇ ਬਹੁਤ ਬੇਵਕੂਫ ਹੋਣਾ ਬਹੁਤੇ ਸਿਆਣੇ ਲੋਕਾਂ ਕੋਲ ਤਾਂ ਬੱਚੇ ਵੀ ਨਈ ਖੇਡਦੇ |

ਤੂੰ ਬਿਲਕੁਲ ਚੰਦ ਵਰਗੀ ਹੈ ਨੂਰ ਵੀ ਗਰੂਰ ਵੀ ਤੇ ਦੂਰ ਵੀ। ❤️

ਸਖਤ ਜੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲ੍ਹਿਆ, ਡਰ ਉਹਨਾਂ ਦੇ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਮ |

ਐਨੇ ਸਸਤੇ ਨੀ ਕਿ ਹਰ ਕਿਸੇ ਤੇ ਡੁੱਲ ਜਾਈਏ, ਐਨੇ ਮਹਿੰਗੇ ਵੀ ਨੀ ਕਿ ਕਦਰਾਂ ਹੀ ਭੁੱਲ ਜਾਈਏ.. 🙏

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜਿੰਦਗੀ ਇੱਕ ਆਸ ਤੇ ਦੂਜਾ ਕਾਸ਼ |

ਸਭ ਕੁਝ ਮਿਲ ਜਾਂਦਾ ਹੈ ਜਦ ਕਿਸਮਤ ਤੋ ਜਿਆਦਾ ਵਾਹਿਗੁਰੂ ਤੇ ਯਕੀਨ ਹੋਵੇ। 🙏

ਪੜੀ ਤਾਂ ਜਾਪਿਆ ਹੀਰ ਤੂੰ ਏ, ਧਿਆਇਆਂ ਜਾਪਿਆ ਪੀਰ’ ਤੂੰ ਏ , ਚੱਖਿਆ ਤਾਂ ਜਾਪਿਆ ਖੀਰ ਤੂੰ ਏ, ਜਖ਼ਮ ਫਰਲੋਂ ਜਾਪਿਆ ਤੀਰ ਤੂੰ ਏ |

ਇਸ਼ਕ ਤੇ ਆਸ਼ਕੀ ਚ ਫਰਕ ਹੁੰਦਾ ਏ, ਇਸ਼ਕ ਹੋ ਜਾਦਾ ਏ , ਆਸ਼ਕੀ ਕਰਨੀ ਪੈਦੀ ਏ |

ਕਿਸਮਤ ਦੇ ਮਾੜੇ ਆ ਦਿਲ ❤️ ਦੇ ਨਹੀਂ |

ਫੁਰਸਤ ਮਿਲੀ ਤਾਂ ਕਦੇ ਨਿਭਾ ਕੇ ਦੇਖੀ, ਮਤਲਬ ਤੋ ਬਿਨਾ ਵੀ ਰਿਸ਼ਤੇ ਹੁੰਦੇ ਨੇ |

ਗਮ ਨਾ ਕਰ ਕੀ ਪਿੱਛੇ ਰਹਿ ਗਿਆ, ਜੋ ਅਗਲੇ ਮੋੜ ਤੇ ਹੈ ਖੌਰੇ ਕਿੰਨਾ ਹਸੀਨ ਹੋਣਾ |

ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ, ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ..❤️🖤

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ …🖤

ਰੰਗ ਦੇ ਕਾਲੇ ਆ ਸੱਜਣਾ.. ਪਰ ਦਿਲ ਦੇ ਨਹੀ |❤️

ਤੂੰ ਸਾਨੂੰ ਦਿਲ ਵਿੱਚ ਰੱਖੀ, ਦਿਮਾਗ ਚ ਤਾਂ ਦੁਸ਼ਮਣ ਰੱਖਦੇ ਨੇ ❤️

ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ ❤️❤️

ਇੰਨੇ ਗੁਨਾਹ ਨਾ ਕਰਿਆ ਕਰ ਦਿਲਾਂ, ਜੇ ਓਹ ਖਫ਼ਾ ਹੋ ਜਾਵੇ ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ  🙏

ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |

ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ |

ਮਤਲਬ ਦੀ ਯਾਰੀ ਜਰੂਰਤ ਨੂੰ ਸਲਾਮਾ ਨੇ.. ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ, ਕੁਛ ਇਨਸਾਨਾਂ ਨੇ

ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨

ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ।
 

ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।।🍂🍂

ਆਉਦੇ ਜਾਂਦੇ ਸਾਹਾਂ ਦਾ ਸਬੱਬ ਲਗਦੀ ਏ, ਮੈਨੂੰ ਮੇਰੀ ਮਾਂ ਮੇਰਾ ਰੱਬ ਲਗਦੀ ਏ।। ❤

ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️

Related Posts

Leave a Reply