Home » Punjabi attitude Status » punjabi attitude status for boys

punjabi attitude status for boys

punjabi attitude status for boys vich Tuhada welcome hai . roohdiyagallan.com website te kaffi status or quotes di collection hai. Is vich tuc punjabi books v pdd skde ho link- books.roohdiyagallan.com. is post vich tuhanu punjabi attitude status spaical for boys .

Friend tuc rozana daily life vich google te search krde ho  jis nu poora krn lyi asi har roz new new status upload krde ha. tuc saddi sarri website nu visit kr skde ho jis tuc thonu bhut sariya categories de status and quotes miln ge examaple punjabi sad status, Punjabi Shayari, Sad status for whatsapp

If you like my post Please share with friends

ਠਾਅ ਸੋਟਾ ਮਾਰ ਦੇ ਆ
ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ
ਪਰ ਅੱਖ ਦਾ ਖਰਾਬ ਨੀ!!

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..

ਅਸੀਂ ‘ਕੀਮਤ’  ਨਾਲ ਨਹੀਂ,
‘ਕਿਸਮਤ’ ਨਾਲ ਮਿਲਦੇ  ਹਾ !!

ਚਾਹੇ ਕੋਈ ਫਸੀ ਨੀ ਹਾਲੇ ਤੱਕ,
ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ !!

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,*
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ ਨੇ…..
ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ..

ਡੂੰਘੇ ਪਾਣੀਆਂ ਦੀ ਉੱਚੀ ਛੱਲ ਹੁੰਦੀ ਸਦਾ
ਜੀਹਦੀ ਗੱਲਬਾਤ ਹੋਵੇ  ਉਹਦੀ ਗੱਲ ਹੁੰਦੀ ਸਦਾ

Attitude Status in Punjabi

ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ….
ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ ਖੂਨ

ਪਸੰਦ ਨਇਓ ਕੱਮ ਜੋ……
ਕਿਰਦਾਰਾਂ ਦੇ ਖਿਲਾਫ ਨੇ
ਰੰਗ ਭਾਵੇਂ ਥੋੜੇ ਪੱਕੇ…
ਪੂਰੇ ਸਾਫ ਨੇ…

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ

Kaim Punjabi Status
ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,

ਵਾਕਫ਼ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ ,
ਪਰ ਜ਼ਿਦ ਤਾਂ ਆਪਣੇ ਅੰਦਾਜ਼ ਤੇ ਜ਼ਿੰਦਗੀ ਜਿਊਣ ਦੀ ਏ💛✌️

ਕਹਿੰਦਾ ਨਖਰਾ ਬੜਾ ਨੀ ਤੇਰਾ KAIM ਲੱਗਦਾ ..
ਚੱਕਣਾ ਪੳੂਗਾ ਤੇਰਾ TIME ਲੱਗਦਾ..

ਭਾਵੇ🚗ਗੱਡੀਆ ਤੇ ਲੋਗੋ ਲਾ ਮੰਡੀਰ ਰਖਦੀ
ਮੂੱਛ ਕਾਰਾਂ ਨਾਲੋਂ #ਮਰਦਾਂ  ਦੇ ਮੂੰਹਤੇ ਜੱਚਦੀ !!

Royal Punjabi Attitude Status In Punjabi

ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ,
ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ

ਅੱਗ  ਆਪਣੇ ਹੀ ਲਾਉਂਦੇ ਨੇ ਜਿੰਦਗ਼ੀ ਨੂੰ ਵੀ ਤੇ ਲਾਸ਼ ਨੂੰ ਵੀ

ਮੰਜਿਲ ਤਾਂ ‘ਮੌਤ’ ਏ 🍂 ਸਫ਼ਰ ਦਾ ਮਜ਼ਾ ਲਵੋਂ ✨

ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ,
ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।💯

♠️ ਫੱਕਰ ਬੰਦੇ ਆਂ ਸੱਜਣਾਂ,
ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🦅

ਚੱਲਦੇ ਰਹਿਣਗੇ ਕਾਫਲੇ,
ਮੇਰੇ ਬਗੈਰ ਵੀ ਏਥੇ।
ਇੱਕ ਤਾਰਾ ਟੁੱਟਣ ਨਾਲ,
ਆਸਮਾਨ ਸੁੰਨਾ ਨਹੀਂ ਹੁੰਦਾ।😎

ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ,
ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ

ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ
ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀

ਅਸੀਂ ਮਾੜੇ ਈ ਠੀਕ ਆ..
ਤੁਹਾਡੇ ਵਰਗੇ ਦੋਗਲਿਆਂ ਤੋਂ ਰੱਬ ਈ ਬਚਾਵੇ..!

ਮੇਰਾ ਵਕਤ ਬਦਲਿਆ,,
ਰੁਤਬਾ ਨਹੀਂ,,
ਤੇਰੀ ਕਿਸਮਤ ਬਦਲੀ ਆ,,
ਔਕਾਤ ਨਹੀਂ,,💯

ਹਮ ਵਹਾਂ ਦੋਸਤੀ ਕਰਤੇ ਹੈਂ ,
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ

ਨਿਕਲ ਜਾਣਗੇ ਸਾਰੇ ,ਤੈਨੂੰ ਜੋ ਭੁਲੇਖੇ ਨੇ .
ਤੇਰੇ ਵੱਡੇ ਵੱਡੇ ਯੋਧੇ ,ਅਸੀਂ ਨੇੜਿਓਂ ਦੇਖੇ ਨੇ…♠️👑

ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
ਲੋਗੋਂ ਸੇ ਸੁਨਾ ਹੈਂ K ਬਹੁਤ ਬੁਰੇ ਹੈਂ ਹਮ..

ਬੜਾ ਕੁਝ ਪਾਇਆ ,
ਤੇ ਬੜਾ ਕੁਝ ਗਵਾਇਆ ,
ਕੁਝ ਮੈਨੂੰ ਰਾਸ ਨਾ ਆਏ ,,
ਕੲੀਆ ਨੂੰ ਮੈਂ ਰਾਸ ਨਾ ਆਇਆ ..

ਸਬਰ ਰੱਖ ਸੱਜਣਾ,
ਸੂਈਆਂ ਫੇਰ ਘੂਮਣਗੀਆ ।।

ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ,
ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ…

ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ,
ਹਮੇ ਦੇਖਨਾ ਨਹੀ ਚਾਹਤੇ,
ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,

ਕਿਸੀ ਕੀ ਦੁਨੀਆਂ ਸੇ ਕੋਈ ਮਤਲਬ ਨਹੀ ਹਮੇਂ,
ਖੁਦ ਕੀ ਦੁਨੀਆਂ ਕੇ ਬਾਦਸ਼ਾਹ ਹੈ ਹਮ |

ਕਾਫਲਿਆਂ ਦੀ ਲੋੜ ਨਹੀਂ ਤੇਰੀ ਨਗਰੀ ਦੇ
ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ

Attitude Sms in Punjabi

ਹਾਲੇ ਬਾਜ ਖਾਮੋਸ਼ ਆ..
ਉੱਡ ਲੈਣ ਦੇ ਤਿਤਰਾਂ ਨੂੰ…
ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ

ਸਾਡੀ ਮੰਜਿਲ ਦੇ ਰਸਤੇ ਟੇਡੇ ਤੇ ਸਫਰ ਅਨੋਖੇ ਨੇ,
ਨਾਮ ਲਿੱਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ.

New Attitude Status in Punjab

ਬਦਲਾ ਤਾਂ ਦੁਸ਼ਮਣ ਲੈਂਦੇ ਆ ਸੋਹਣਿਆ,
ਅਸੀ ਤਾ ਮਾਫ ਕਰਕੇ ਦਿਲ ਵਿਚੋਂ ਹੀ ਕੱਢ ਦਈਦਾ।।😎

ਆਕੜਾ ਵਿੱਚ ਨਹੀ ਅਸੀ ਤਾ ਅਣਖਾ ਵਿੱਚ ਰਹਿੰਦੇ ਹਾ
ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…
ਬੋਲਣਾ ਵੀ ਆਉਦਾ ਤੇ ਰੋਲਣਾ ਵੀ

ਕੱਲਾ ਜਰੂਰ ਆਂ, ਪਰ ਕਮਜ਼ੋਰ ਨਹੀਂ ਮਿੱਤਰਾ ਰਾਹ ਬਦਲੇ ਨੇ, ਤੋਰ ਨਹੀਂ

ਤੁਮ ਬਾਹਰ ਸੇ ਮਿਲੇ,
ਹਮ ਅੰਦਰ ਸੇ ਮਿਲੇ ਤੁਮ ਗੁਲਾਮੋਂ ਸੇ ਮਿਲੇ ,
ਹਮ ਸਿਕੰਦਰ ਸੇ ਮਿਲੇ 😉

ਆ ਜਵਾਕ ਜਿਹੇ ਪੁਰਾਣੇ ਖੁੰਢਾ ਨਾਲ ਖਹਿਦੇ ਨੇ,
ਆਪਣੇ ਆਪ ਨੂੰ ਉਸਤਾਦ ਤੇ ਸਾਨੂੰ ਚੇਲੇ ਕਹਿੰਦੇ ਨੇ

ਹਮ ਨਹੀਂ ਬਦਲੇਗੇ ਸਮੇਂ ਕੇ ਸਾਥ‌ ਜਬ ਬੀ ਮਿੱਲੇਗੇ ਅੰਦਾਜ਼ ਪੁਰਾਣਾ ਹੋ ਹੋਗਾ

ਸ਼ੇਰ ਆਪਣੇ ਦਮ ਤੇ ਜੰਗਲ ਦਾ ਰਾਜਾ ਕਹਾਉਂਦਾ ਜੰਗਲ ਚ ਵੋਟਾਂ ਨਹੀ ਹੁੰਦੀਆ |

ਦਿਲ ਦਰਿਆ ਜਰੂਰ ਆ ਪਰ ਵਾਧੂ ਮੱਛੀਆਂ ਨਹੀਂ ਰੱਖਦੇ

ਵਕਤ ਵੀ ਬਦਲੇਗਾ ਸਾਹਮਣਾ ਵੀ ਹੋਵੇਗਾ ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ |

Leave a Reply

Your email address will not be published. Required fields are marked *