Home » Punjabi Sad Status » punjabi sad status for whatsapp in punjabi language

punjabi sad status for whatsapp in punjabi language

sad status for whatsapp in punjabi language , You can share sad status on whatsapp Facebook and other social media platforms. There are also available hindi and english status . you can also visit Categories page get lots of status collection in Punjabi , Hindi , and English

For read book click here

This Category is Punjabi Sad status (sad status for whatsapp in punjabi language)

ਦਿਲ ਹੀ ਟੁੱਟਿਆ ਫਿਕਰ ਨਾ ਕਰ
ਸਾਹ ਚਲਦੇ ਨੇ ਹਲੇ

————————————–

ਜੇ ਆਪਾ ਮਿਲਣਾ ਹੀ ਨਹੀਂ ਸੀ
ਤਾਂ ਫਿਰ ਮਿਲੇ ਹੀ ਕਿਉਂ ਸੀ

————————————–

ਤੂੰ ਜਦੋਂ ਵੀ ਕੋਈ ਹਾਏ ਸੁਣੇ
ਤਾ ਸਮਜ ਲਵੀਂ ਰੱਬ ਅੱਗੇ ਰੋਈ ਹਾਂ
ਤੈਨੂੰ ਯਾਦ ਕਰਕੇ

————————————–

ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ
ਪਰ ਤੂੰ ਅਹਿਸਾਸ ਕਰਾ ਦਿੱਤਾ ਕੇ
ਤੇਰੀ ਜ਼ਿੰਦਗੀ ਚ ਮੇਰੀ ਕੋਈ ਥਾਂ ਨਹੀਂ

————————————–

ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ

————————————–

ਹੁਣ ਤਾ ਜ਼ਿੰਦਗੀ ਵੀ ਤਾਹਨੇ ਮਾਰ ਰਹੀ ਏ
ਕਿ ਤੂੰ ਸੋਚਦਾ ਹੀ ਰਹਾਂਗਾ ਜਾਂ ਕੁਝ ਕਰੇਗਾ ਵੀ

————————————–

ਅਸੀਂ ਕੱਚੇ ਹੀ ਚੰਗੇ ਹਾਂ
ਜਾ ਤੂੰ ਪੱਕਿਆਂ ਨਾਲ ਦੁਨੀਆਂ ਵਸਾ ਲਵੀਂ

————————————–

ਮੇਰਾ ਦਰਦ ਜੋ ਦਿਲ ਵਿੱਚ ਹੀ ਰੜਕ ਰਿਹਾ
ਉਹ ਕਿਉਂ ਨਹੀ ਆਉਂਦੇ ਮੈਂ ਨਿੱਤ ਜਿਨ੍ਹਾਂ ਨੂੰ ਤਰਸ ਰਿਹਾ

————————————–

ਮੰਨਿਆ ਅਸੀਂ ਚੰਗੇ ਨਹੀਂ
ਪਰ ਤੂੰ ਦੱਸ
ਤੈਨੂੰ ਕਿਹੜੀ ਗਲੋਂ ਨਹੀਂ ਲੱਗਦੇ

————————————–

ਅੱਜ ਬਰਸਾਤ ਨੂੰ ਫਿੱਕੜਾ ਪਾ ਦਿੱਤਾ
ਮੇਰੇ ਹੰਝੂਆ ਨੇ

————————————–

ਇਕ ਦਰਦ ਲੁਕਿਆ ਹੁੰਦਾ
ਜਦੋ ਕੋਈ ਕਹਿੰਦਾ
————————————–

ਮੇਰੀ ਬਰਬਾਦੀ ਦਾ ਜਸ਼ਨ ਹਰ ਵਾਰ ਹੋਵੇਗਾ
ਜ਼ਮਾਨਾ ਖੜ ਕੇ ਵੇਖਦਾ ਰਹੇਗਾ
ਜੋ ਲਾਚਾਰ ਹੋਵੇਗਾ

————————————–

ਕਾਸ਼ ਤੂੰ ਕਬਰ ਹੁੰਦੀ
ਤਾਂ ਮੈਂ ਮਰ ਜਾਂਦਾ
ਤੈਨੂੰ ਪਾਉਣ ਲਈ

————————————–

ਓਹਨੇ ਮੈਨੂੰ ਬਹੁਤ ਕੁਛ ਦਿੱਤਾ
ਬੱਸ ਇਕ ਸਾਥ ਨੂੰ ਛੱਡ ਕੇ

————————————–

ਤੈਨੂੰ ਚਾਹੁਣ ਦਾ ਜੁਰਮ ਕੀਤਾ ਸੀ ਬਸ
ਤੂੰ ਤਾਂ ਪਲ ਪਲ ਮਰਨ ਦੀ ਸਜ਼ਾ ਦੇ ਦਿੱਤੀ

————————————–

ਕਿਤੇ ਤਾਂ ਕਮੀ ਆ ਤੇਰੇ ਨਜ਼ਰਅੰਦਾਜ਼ ਕਰਨ ਚ
ਮੇਰਾ ਮੋਹ ਤੇਰੇ ਤੋਂ ਜਿਹੜਾ ਘੱਟ ਨਹੀਂ ਰਿਹਾ

————————————–

ਤੇਰੇ ਤੋਂ ਬਾਅਦ ਜਿਸਦੇ ਵੀ ਹੋਵਾਂਗੇ
ਉਸ ਰਿਸ਼ਤੇ ਦਾ ਨਾਮ ਮਜਬੂਰੀ ਹੋਏਗਾ

————————————–

ਕਦੇ ਵੀ ਕਿਸੇ ਨਾਲ ਟਾਈਮ ਪਾਸ ਨਾ ਕਰੋ
ਤੁਹਾਡੇ ਟਾਈਮ ਪਾਸ ਦੇ ਚੱਕਰ ਚ
ਕਿਸੇ ਦੀ REAL SMILE ਹਮੇਸ਼ਾ ਲਈ ਜਾਂਦੀ ਹੈ

————————————–

ਇਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ਚ
ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ

————————————–

ਜ਼ਿੰਦਗੀ ਚ ਸਭ ਕੁਝ ਮਿਲਜੇ ਇਹ ਤਾਂ ਕਦੇ ਹੋ ਨਹੀਂ ਸਕਦਾ
ਜਿਨ੍ਹਾਂ ਮਰਜੀ ਜ਼ੋਰ ਲੈ ਲਵੋ ਕੁਝ ਨਾ ਕੁਝ ਰਹਿ ਜਾਂਦਾ
ਜਿਵੇਂ ਮੇਰੀ ਜ਼ਿੰਦਗੀ ਚ ਤੇਰਾ ਸਾਥ ਅਧੂਰਾ ਰਹਿ ਗਿਆ

————————————–

————————————–
Click Here To See All Categories Of Punjabi Status

Thanks For Visiting Rooh Diya Gallan (Punjabi Sad Status)sad status for whatsapp in punjabi language

Buy Books Online

Related Posts

Leave a Reply

Your email address will not be published. Required fields are marked *