Home » Punjabi Shayari » punjabi shayari For Whatsapp , Facebook

punjabi shayari For Whatsapp , Facebook

punjabi shayari For your whatapp status and facebook status. you can also share with friends and family. you can share your feeling throughpunjabi status with friends boyfriend girlfriend. If you like our website posts like punjabi shayari Share with friends

10 Best Punjabi sharyari of preet kaur rair

1.ਕਿੰਨਾ ਕੁੱਝ ਲੁਕਾ ਲੈਂਦੀ ਆਂ ,
ਦਿਲ ਦੀ ਕਬਰ ਚ ਪਾ ਲੈਂਦੀ ਆਂ।
ਜੇ ਕੋਈ ਪੁੱਛਦਾ ਕਿੰਝ ਵੱਸਦੇ ੳ ?
ਹੱਸਕੇ ਗੱਲ ਮੁੱਕਾ ਲੈਂਦੀ ਆਂ।
      ਪਰੀਤ ਕੌਰ ਰਿਆੜ …….
****************************
2. ਜਿਵੇਂ ਚੱਤੇ ਪਹਿਰ ਰਹਿੰਦਾ ਏ,
ਤੂੰ ਮੇਰਿਆਂ ਖਿਆਲਾਂ ਵਿਚ ।
ਕਿ ਖਿਆਲ ਮੇਰੇ ਕਦੀ ,
ਹਾਵੀ ਤੇਰੇ ਤੇ ਵੀ ਹੋਏ ਨੇ?
ਚੇਤਾ ਜਦੋ ਆਵੇ ਤੇਰਾ
ਭਿੱਜ ਜਾਣ ਕੋਏ
ਅੱਖੀਆਂ ਦੇ ਮੇਰੇ
ਕਿ ਨੈਣ ਤੇਰੇ ਵੀ ਕਦੀ
ਚੇਤੇ ਮੇਰਿਆ ਚ ਰੋਏ ਨੇ?
       ਪਰੀਤ ਕੌਰ ਰਿਆੜ …..
****************************
3. ਫਰਜ਼ ਰੀਝਾਂ ਨੂੰ ਢਾਹ ਜਾਂਦੇ ਨੇ ,
ਝੋਰੇ ਉਮਰਾਂ ਖਾਂ ਜਾਂਦੇ ਨੇ!
               ਪਰੀਤ ਕੌਰ ਰਿਆੜ ……
****************************
4.ਮੇਰੀ ਉਮਰ ਬੀਤਦੀ ਬੀਤ ਜਾਣੀ,
ਤੂੰ  ਰਹਿਣਾ  ਨਾਲ ਖਿਆਲਾਂ ਵਿਚ !
ਉਹ ਮਿਲਕੇ ਵੀ ਕਿਉ ਮਿਲਿਆ ਨਾ?
ਮੈਂ ਰੱਬ ਉਲਝਾਉਂ ਸਵਾਲਾਂ ਵਿਚ !
       ਪਰੀਤ ਕੌਰ ਰਿਆੜ ……
****************************
5.ਹੁਣ ਨਹੀ ਜ਼ਿੰਦਗੀ ਸਾਂਭੀ ਜਾਂਦੀ,
ਹੁੱਭਾ ਭਰ ਭਰ ਰੋਈ।
ਚੱਲ ਮਨਾ ਚੱਲ ਉਥੇ ਚੱਲੀਏ,
ਮੁੜੇ ਨਾ ਜਿਥੋਂ ਕੋਈ ।
     ਪਰੀਤ ਕੌਰ ਰਿਆੜ ……….
****************************
6.ਜਾ ਨੀ ਉਮਰੇ ਥੰਮ ਵੀ ਜਾਹ ਹੁਣ ,
ਬੜਾ ਖੁਰ ਲਿਆ ਜੰਮ ਵੀ ਜਾ ਹੁਣ।
****************************
“ਪਰੀਤ” ਗਮਾਂ ਦਾ  ਝੋਰਾ ਕਾਹਦਾ ?
   ਖੁਰਿਆ ਦਾ ਹੋਰ ਖੋਰਾ ਕਾਹਦਾ ?
                          ਪਰੀਤ ਕੌਰ ਰਿਆੜ …….
****************************
7.  ਚੱਲ ਆ ਫੇਰ ਖੇਡੀਏ,
ਮੁਹੱਬਤ ਦੇ ਰੰਗਾਂ ਨਾਲ !
ਤੂੰ ਸਾਰੇ ਰੰਗ ਚੁਰਾ ਕੇ,
ਫੇਰ ਬੇਰੰਗ ਕਰ ਜਾਂਵੀ ਮੈਨੂੰ!
ਪਰੀਤ ਰਿਆੜ …….
****************************
8. ਹਾਂ, ਮੈਂ ਕੀਤੀ ਏ!
ਮੁਹੱਬਤ ਤੈਨੂੰ,
ਆਪਣੇ ਮਤਲਬ ਲਈ,
ਮੇਰਾ ਜੀਣ ਨੂੰ ਦਿਲ ਕਰਦਾ’
ਮੈਨੂੰ ਸਾਹਾਂ ਦੀ ਲੋੜ ਏ!
ਪਰੀਤ ਕੌਰ ਰਿਆੜ ……
****************************
 9. ਮੈਨੂੰ ਨਈਂ ਭਰੋਸਾ ਇਹਨਾ ਸਾਹਵਾਂ ਤੇ,
ਦੇਖ ਤੂੰ ਛੇਤੀ ਆ ਜਾਇਆ ਕਰ ,
          ਪਰੀਤ ਕੌਰ ਰਿਆੜ…..
****************************
10. ਬਹੁਤ ਕੁੱਝ ਰੁੱਕ ਜਾਏਗਾ ,
ਤੇਰੇ ਜਾਣ ਨਾਲ ਜ਼ਿੰਦਗੀ ਵਿਚ !
“ਦੇਖ”
ਤੂੰ  ਰੁੱਕ ਜਾ ਬਾਕੀ ਸਭ ਜਾਣ ਦੇ!
     ਪਰੀਤ ਕੌਰ ਰਿਆੜ ….

****************************

Buy Preet Kaur Rair Books

sad status in punjabi language for whatsapp

sad status in punjabi language for whatsapp

10 Most heart touching Punjabi Shayari

1.ਤੈਨੂੰ ਭੁੱਲ ਕਿਵੇਂ ਜਾਵਾ ਤੂੰ ਕੋਈ ਹਾਦਸਾ ਨਹੀ,
ਵੱਖ ਕਿਵੇਂ ਹੋ ਜਾਵਾਂ ਤੂੰ ਕੋਈ ਰਾਸਤਾ ਨਹੀਂ,
ਜ਼ਿੰਦਗੀ ਮੋਹਤਾਜ ਹੋ ਗਈ ਤੇਰੇ ਪਿਆਰ ਦੀ,
ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ।
****************************
2.ਹੰਝੂ ਤੇਰੇ ਹੋਣ ਤੇ ਅੱਖ ਮੇਰੀ ਹੋਵੇ,
ਧੜਕਨ ਤੇਰੀ ਹੋਵੇ ਤੇ ਦਿਲ ਮੇਰਾ ਹੋਵੇ,
ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,
ਖੁਦਾ ਕਰੇ ਯਾਰੀ ਸਾਡੀ ਏਨੀ ਚੰਗੀ ਹੋਵੇ,
ਸਾਹ ਤੇਰੇ ਰੁਕਣ ਤੇ ਮੌਤ ਮੇਰੀ ਹੋਵੇ।
****************************
3.ਕਈ ਰਾਤਾਂ ਹੋਇਆ ਨਾ ਸੋਏ ਅਸੀ,
ਰਾਤਾ ਨੂੰ ਉਠ ਉਠ ਕਿੰਨੀ ਵਾਰ ਰੋਏ ਅਸੀ,
ਰੱਬਾ ਇਕ ਸਿਕਾਇਤ ਹਾਈ ਤੇਰੇ ਨਾਲ,
ਕਿ ਇਹਨਾਂ ਪਿਆਰ ਕਰਨ ਦੇ ਬਾਅਦ ਵੀ,
ਸੱਜਣਾ ਦੇ ਕਿਉ ਨਾ ਹੋਏ ਅਸੀ।
****************************

4.ਸੱਕ ਨਹੀਂ ਤੇਰੇ ਤੇ,
ਬਸ ਪਿਆਰ ਹੀ ਬੁਹਤ ਕਰਦੇ ਆ,
ਕਿਤੇ ਰੱਬ ਖੋ ਨਾ ਲਵੇ ਤੈਨੂੰ ਸਾਡੇ ਕੋਲੋ,
ਇਸ਼ੇ ਗਲੋ ਰਹਿੰਦੇ ਡਰਦੇ ਆ।
****************************
5.ਛੱਡ ਕਿਉ ਪੁੱਛਦਾ ਡਰਦਾ ਬਾਰੇ,
ਇਹ ਭਾਰੇ ਬੜੇ ਨੇ ਜੁਬਾਨ ਤੇ ਲਿਆਦੇ ਨਹੀਂ ਜਾਂਦੇ,
ਦੁੱਖ ਜਿਹੜੇ ਮਿਲਦੇ ਨੇ ਆਪਣੀਆ ਤੋਂ,
ਓ ਲੋਕਾਂ ਨੂੰ ਵੀ ਸੁਣਾਏ ਨਹੀਂ ਜਾਂਦੇ।

****************************
6.ਮਿਲੀ ਤਾਂ ਮੈਨੂੰ ਓਹ ਕਿਸਮਤ ਨਾਲ ਹੀ ਸੀ,
ਪਰ ਮੈ ਭੁੱਲ ਗਿਆ ਸੀ,
ਕਿਸਮਤ ਨੇ ਤਾਂ ਮੇਰਾ ਕਦੇ ਸਾਥ ਹੀ ਨਹੀਂ ਦਿੱਤਾ।

****************************

7.ਤੈਨੂੰ ਹੱਕ ਆ ਆਪਣੀ ਦੁਨੀਆ ਚ ਖੁਸ਼ ਰਹਿਣ ਦਾ,
ਮੇਰੀ ਕਿ ਆ ਮੇਰੀ ਤਾਂ ਦੁਨੀਆ ਹੀ ਤੂੰ ਏ।
****************************
8.ਕੋਈ ਸਤ ਜਨਮ ਨਹੀਂ ਦੇ ਸਕਦਾ,
ਇਕ ਜਨਮ ਚ ਐਨਾ ਪਿਆਰ ਦਿੱਤਾ,
ਮੈ ਵਾਰੇ ਜਾਵਾ ਸੋਹਣੇ ਰੱਬ ਤੋ ਜਿਹਨੇ,
ਮੈਨੂੰ ਤੇਰੇ ਜਿਹਾ ਸੋਹਣਾ ਯਾਰ ਦਿੱਤਾ।
****************************
9.ਹਰ ਵਾਰ ਇਕਰਾਰ ਹੋਵੇਗਾ,
ਦਿਲੋ ਤੇਰੇ ਨਾਲ ਪਿਆਰ ਹੋਵੇਗਾ,
ਅੱਖੀਆ ਚ ਤੇਰਾ ਦੀਦਾਰ ਹੋਵੇਗਾ,punjabi shayari
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ,
ਜਿੱਥੇ ਮਰਜੀ ਆ ਕੇ ਦੇਖ ਲਵੀਂ,
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ।
****************************
10.ਤੇਰਾ ਰੰਗ ਜੋਂ ਛੱਡ ਗਿਆ ਸੱਜਣਾ ਵੇ,
ਰੰਗ ਦੁਨੀਆ ਦੇ ਵੀ ਫਿੱਕੇ ਹੋਏ,
ਮੇਰੇ ਤੋ ਜਾਈਦਾ ਤੂੰ ਮੇਰੇ ਚ ਵੱਸਿਆ,
ਮੈ ਤੇ ਤੂੰ ਜਿਵੇਂ ਇੱਕ ਹੋਏ।

sad status for whatsapp in punjabi language

punjabi sad status for whatsapp in punjabi language

Punjabi shayari is the easy way to share feeling with lover

Most Loved Punjabi Shayari

1.ਬਰਬਾਦ ਬਦਨਾਮ ਹੈ ਇਸ਼ਕ
ਏਹ ਰਾਹ ਤੇ ਕਦੇ ਚੱਲਣਾ ਨਹੀਂ ਚਾਹੀਦਾ
ਹੰਜੂਆ ਤੋਂ ਬਗੈਰ ਕੁੱਝ ਵੀ ਨਹੀਂ ਰਹਿੰਦਾ ਆਸ਼ਕ ਦੇ ਕੋਲ਼
ਯੇ ਪਿਆਰ ਵਿਆਰ ਸਭ ਫਿਜੁਲ ਹੈ ਵੇਸੇ ਐਹ ਕੇਹਣਾ ਤਾਂ ਨਹੀਂ ਚਾਹੀਦਾ
—ਗੁਰੂ ਗਾਬਾ 🌷
****************************
2.ਕੋਈ ਆਉਂਦਾ ਹੈ ਯਾਦ ਬਹੁਤ, ਸੌਣ ਤੋਂ ਪਹਿਲਾਂ
ਜੋ ਖੋਹ ਲੈਂਦਾ ਹੈ ਹੰਝੂ ਮੇਰੇ, ਰੌਣ ਤੋਂ ਪਹਿਲਾਂ
ਹੁਣ ਨੀਂਦ ਵੀ ਆਵੇ ਤਾਂ ਮੈਂ ਸੌਣਾ ਨਹੀਂ ਚਾਹੁੰਦਾ
ਕਿਸੇ ਕੀਮਤ ਤੇ ਮੈਂ ਉਸਨੂੰ ਖੋਣਾ ਨਹੀਂ ਚਾਹੁੰਦਾ
ਹੋ ਜਾਵੇ ਉਹ ਕਾਸ਼ ਮੇਰਾ, ਮੈਨੂੰ ਖੋਹਣ ਤੋਂ ਪਹਿਲਾਂ
ਜੋ ਆਉਂਦਾ ਹੈ ਬਹੁਤ ਯਾਦ ਮੈਨੂੰ, ਸੌਣ ਤੋਂ ਪਹਿਲਾਂ।
****************************
3.ਓ ਰਿਸ਼ਤਾ ਵੀ ਬੜਾ ਪਿਆਰਾ ਹੁੰਦੈ❤,
ਜਿਸ ਚ ਕੁੜੀ ਗਰਮ ਤੇ ਮੁੰਡਾ ਨਰਮ ਸੁਭਾਅ ਦਾ ਹੁੰਦੈ😅..
****************************
4.ਕਹਿੰਦਾ ਆਜਾ ਕੋਲ਼ ਮੇਰੇ
ਮਹੋਬਤ ਨੂੰ ਮੁਕੰਮਲ ਕਰਨ ਲਈ
ਏਹ ਤਰਸ ਰੇਹਾ ਹੈ ਦਿਲ ਮੇਰਾ
ਤੈਨੂੰ ਆਪਣਾ ਬਣੋਨ ਲਈ
—ਗੁਰੂ ਗਾਬਾ 🌷
****************************
5.ਹੰਝੂਆਂ ਦਾ ਪਾਣੀ ਮੁਕ ਚੱਲਿਆ
ਪਰ ਅੱਖ ਰੋਣੋਂ ਨਾ ਹਟੀ
ਤੈਨੂੰ ਵਿਛੜਿਆਂ ਸਾਲ ਹੋ ਚੱਲਿਆ
ਪਰ ਤੇਰੀ ਯਾਦ ਆਉਣੋ ਨਾ ਹਟੀ
****************************
6.ਚੰਨ ਵੱਲ ਵੇਖ ਅਸੀਂ ਫਰਿਆਦ ਮੰਗਦਾ ਹਾਂ
ਜ਼ਿੰਦਗੀ ‘ਚ ਬੱਸ ਤੇਰਾ ਪਿਆਰ ਮੰਗਦੇ ਹਾਂ
****************************
7.ਤੂੰ ਦੂਰ ਹੋਇਆ ਤਾਂ ਜ਼ਿੰਦ ਸੁਕਦੀ ਜਾਂਦੀ ਆ
ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ
ਮੁਕਦੀ ਜਾਂਦੀ ਆ
****************************
8.ਉਹ ਰੁਸਿਆ ਜਿੰਨੀ ਵਾਰੀ ਹਰ ਵਾਰ ਮਨਾਇਆ ਮੈਂ
ਪਲਕਾਂ ਉਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ
****************************
9.ਮੇਰੇ ਦਿਲ ਦੀ ਹਰ ਕਹਾਣੀ ਦਾ ਵਾਜੂਦ ਤੂੰ ਹੈ
ਹਰ ਸ਼ਾਮ ਵਰਦੇ ਖਾਰਿਆਂ ਦੀ ਬੂੰਦ ਤੂੰ ਹੈ
ਮੇਰੇ ਅਧੂਰੇ ਖਵਾਬਾਂ ਦੀ ਨੀਂਦ ਤੂੰ ਹੈ
ਮੇਰੀ ਸ਼ਾਇਰੀ ਦੇ ਅਲਫਾਜ਼ਾਂ ਦੀ ਉਮੀਦ ਤੂੰ ਹੈ
****************************
10.ਜਦ ਤੂੰ ਕੋਲ ਸੀ ਤਾਂ ਜਿਵੇਂ ਇਕ ਜੰਨਤ ਸੀ
ਮੇਰੇ ਚਿਹਰੇ ਤੇ ਕੋਈ ਮਹਕਦੀ ਰੰਗਤ ਸੀ
ਜਦ ਮੈਥੋਂ ਦੂਰ ਜਾਂਦੇ ਤੇਰੇ ਕਦਮਾਂ ਦੇ ਉਨਤ ਸੀ
ਓਦੋਂ ਟੁਟੀ ਕੋਈ ਮੇਰੀ ਅਧੂਰੀ ਮੰਨਤ ਸੀ

My Favorite 2 Punjabi shayari

1.ਲੋਕੀ ਪੁਛਦੇ ਨੇ ਅਕਸਰ
ਕੀ ਕਰਦਾ ਹਾਂ ਮੈਂ
ਕੀ ਦੱਸਾਂ ਮੈਂ ਉਹਨਾਂ ਨੂੰ
ਰੋਜ਼ ਪੜ੍ਹਦਾ ਹਾਂ ਮੈਂ ਉਹਨੂੰ
ਰੋਜ਼ ਲਿਖਦਾ ਹਾਂ ਮੈਂ ਉਹਨੂੰ

2.ਤੈਨੂੰ ਪਿਆਰ ਕੀਤਾ ਏ ਅਸੀਂ ਹੱਦਾਂ ਟੱਪ ਕੇ
ਸਾਨੂੰ ਕਰੀਂ ਨਾ ਬੇਗਾਨਾ ਹੱਥਾਂ ‘ਚੋੰ ਹੱਥ ਛੱਡ ਕੇ..!!
ਤੇਰੇ ਕੋਲ ਰਹਿਣਾ ਚਾਹੁੰਦੇ ਆਂ ਸਾਰੀ ਜ਼ਿੰਦਗੀ
ਦੇਖੀਂ ਦੂਰ ਨਾ ਕਰ ਦੇਵੀਂ ਸਾਨੂੰ ਦਿਲੋਂ ਕੱਢ ਕੇ.

Link:-  Read Punjabi Sad Status

Thanks For visiting punjabi shayari

 

 

Leave a Reply

Your email address will not be published. Required fields are marked *