Home » Status in Punjabi » status in punjabi for whatsapp and facebook friends

status in punjabi for whatsapp and facebook friends

Status In Punjabi, Punjabi Sad Status , Punjabi Sad Status for whatsapp facebook

ਕੈਦੀ ਨੇ ਸਾਰੇ ਇਥੇ
ਕੋਈ ਖਿਆਲਾ ਦਾ ਤੇ
ਕੋਈ ਖ਼ਵਾਹਿਸ਼ਾ ਦਾ

ਬਹੁਤ ਜ਼ਖ਼ਮ ਦਿੰਦੇ ਹਨ
ਉਹ ਜ਼ਖ਼ਮ
ਜੋ ਬਿਨਾ ਕਸੂਰ ਦੇ ਮਿਲੇ ਹੋਣ

ਪਤਾ ਨਹੀਂ ਹਾਲਾਤ ਕਿ ਚਾਹੁੰਦੇ ਨੇ
ਇਕ ਪਲ ਹਸਾ ਕੇ ਦੂਜੇ ਹੀ ਪਲ ਰਵਾਉਂਦੇ

ਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ ਜੋ
ਤੁਹਾਨੂੰ ਚਾਹੀਦਾ ਹੈ
ਜ਼ਿੰਦਗੀ ਤੁਹਾਨੂੰ ਉਹ ਦੇਵੇਗੀ
ਜਿਸਦੇ ਤੁਸੀ ਕਾਬਲ ਹੋ

ਕਦੇ ਕਿਸੇ ਦੇ ਰੋਣ ਦਾ
ਕਾਰਣ ਨਾ ਬਣੋ
ਤੁਹਾਨੂੰ ਸਾਰੀ ਜ਼ਿੰਦਗੀ
ਸਕੂਨ ਨਹੀਂ ਮਿਲਣਾ

ਮੁਸਕਰਾਇਆ ਕਰਦੇ ਸੀ ਅਸੀਂ ਵੀ
ਕਦੇ ਬੇਪਰਵਾਹ ਅੰਦਾਜ਼ ਵਿਚ
ਅੱਜ ਦੇਖਿਆ ਖੁਦ ਨੂੰ ਕੁੱਜ ਪੁਰਾਣੀਆਂ ਤਸਵੀਰਾਂ ਵਿਚ

ਓਹਨਾ ਲੋਕਾਂ ਨਾਲ ਵੀ ਰਿਸ਼ਤੇ ਖਤਮ ਹੋ ਗਏ
ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ
ਇਹ ਸਾਰੀ ਉਮਰ ਸਾਥ ਦੇਣੇਗੇ

ਚਿਹਰੇ ਦੀ ਚੁੱਪ ਤੇ ਦਿਲ ਆ ਦੁੱਖ
ਹਰ ਕੋਈ ਨਹੀਂ ਸਮਜ ਸਕਦਾ

Top 20 status in punjabi

ਡਰ ਸਾਨੂੰ ਸਮੁੰਦਰਾਂ ਦਾ ਸੀ
ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ
ਧੁੱਪ ਤੋਂ ਡਰਦਿਆਂ ਅਸੀਂ ਰਾਤ ਲੱਭੀ
ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ

ਛੱਡਣਾ ਬਹੁਤ ਆਸਾਨ ਹੈ
ਪਰ ਨਿਭਾਉਣਾ ਬਹੁਤ ਮੁਸ਼ਕਿਲ

ਲੋਕ ਪਿਆਰ ਦੇ ਚੱਕਰ ਵਿਚ ਪੈਂਦੇ ਆ
ਤੇ ਮੈਂ ਮੁਸਬੀਤਾਂ ਦੇ

ਕਈ ਵਾਰ ਇਨਸਾਨ ਕੋਲੇ ਐਨੀਆ
ਦੁੱਖ ਤਾਕ਼ਲੀਫ਼ਾ ਹੁੰਦੀਆ ਨੇ ਕੇ
ਉਹ ਆਪਣੇ ਖਾਸ ਨੂੰ ਵੀ ਨਹੀਂ ਦੱਸਦਾ
ਬੱਸ ਚੁੱਪ ਚਾਪ ਬੁਰਾ ਬਣ ਕੇ ਦੂਰ ਜੋ ਜਾਂਦਾ ਹੈ

ਅੱਜ ਬਹੁਤ ਤੇਜ ਤੇਜ ਹਿਚਕੀਆਂ ਆਈ ਜਾਂਦੀਆ
ਮੈਨੂੰ ਲੱਗਦਾ ਕੋਈ ਮੇਰੀ ਮੌਤ ਲਈ ਯਾਦ ਕਰਦਾ ਹੋਣਾ॥

ਯਾਦ ਉਹਨਾਂ ਦੀ ਆਉਦੀ ਹੈ ਜਿਹੜੇ ਆਪ ਨਹੀਂ ਆਉਦੇ
ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

ਬੜਾ ਪਿਆਰ ਸੀ ਉਸ ਝੱਲੀ ਨਾਲ…
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ

ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀਏ.
ਕੱਲੇ ਰੋਈਏ ਤੇ ਕੱਲੇ ਹੱਸੀਏ

ਇਸ਼ਕ ਕਰਨ ਚੱਲੀ ਏਂ ਤਾਂ ਕੁਝ ਅਦਬ ਵੀ ਸਿੱਖ ਲਾ ਅੜੀਏ,
ਹੱਸਦੇ ਦੋਵੇਂ ਨੇਂ ਪਰ ਰੋਣਾ ਕੱਲਿਆਂ ਨੂੰ ਹੀ ਪੈਂਦਾ ਏ

ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ,
ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ

ਯਾਦ ਉਂਨਾਂ ਦੀ ਆਉਂਦੀ ਆ ਜੋ ਆਪ ਨੀ ਆਉਂਦੇ ।।
ਜਿੰਨਾ ਨੂੰ ਮਿਲਿਆਂ ਨੀ ਜਾ ਸਕਦਾ।।।
ਜਿੰਨਾ ਤੋਂ ਦੂਰ ਹੁਣੇ ਆਂ ।।

ਉਹ ਮਹਿੰਗੇ ਖਿਡੌਣੇ ਵਰਗੀ ਸੀ ।।
ਤੇ ਮੈਂ ਗਰੀਬ ਦੇ ਬੱਚੇ ਵਰਗੇ ।।।
ਬੱਸ ਦੇਖਦਾ ਈ ਰਹਿ ਗਿਆ।।

ਐ ਦਰਦ ਕੁਝ ਤਾਂ discount ਦੇ ਦੇ…
ਮੈਂ ਤਾਂ ਤੇਰੀ ਰੋਜ਼ ਦੀ ਗ੍ਰਾਹਕ ਆ

ਕਾਸ਼ ਸਾਨੂੰ ਵੀ ਕੋਈ ਆਪਣਾ ਸੰਭਾਂਲ ਲੈਦਾ…
ਬਹੁਤ ਥੋੜੇ ਰਹਿ ਗਏ ਆ ਇਸ ਸਾਲ ਦੀ ਤਰਾਂ..

ਕੁਝ ਇੱਦਾਂ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ….
ਦੂਰ ਜਾਵਾਂ ਤਾਂ ਸਜ਼ਾ…
ਕੋਲ ਆਵਾਂ ਤਾਂ ਗੁਨਾਹ ਲਗਦਾ ਹੈ…!!

ਮੰਨਿਆ ਕਿ ਤੂੰ ਆਪਣੀ ਜਗਾਹ ਠੀਕ ਹੈਂ ਪਰ ਮੇਰੇ ਬਾਰੇ ਵੀ ਸੋਚ
ਜਿਸ ਨੂੰ ਤੇਰੇ ਤੋਂ ਬਿਨਾਂ ਕੁਝ ਚੰਗਾ ਹੀ ਨਹੀ ਲੱਗਦਾ,,

ਇਹ ਦੁਨੀਆਂ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਭਾਅ ਸੱਜਣਾ।
ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾਂ।

ਦਿਲ ਨੂੰ ਠੱਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ

ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ
ਰੱਬ ਨੇ ਦਿਤੇ ਜੇ ਚਮਕਾ ਫੇਰ ਤੇੈਨੁੰ ਦੱਸਾਂਗੇ

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..

Top 20 punjabi Sad Status

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ

ਚਿੱਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…

ਹੌਲੀ-ਹੌਲੀ ਛੱਡ ਜਾਵਾਂਗੇ ਪੀੜਾਂ ਦੇ ਕਈ ਸ਼ਹਿਰਾਂ ਨੂੰ
ਲੂਣ ਦੀਆਂ ਸੜਕਾਂ ਤੇ ਤੁਰ ਪਏਂ ਲੈ ਕੇ ਜਖਮੀਂ ਪੈਰਾਂ ਨੂੰ..

ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ ਤੀਜਾ ਬੇ-ਹਿਸਾਬ ਕਰ ਲਈ…

ਸਿਕਾਇਤਾਂ ਤਾਂ ਬਹੁਤ ਨੇ ਜਿੰਦਗੀਏ ਤੇਰੇ ਤੋਂ
ਪਰ ਜੋ ਤੂੰ ਦਿੱਤਾ ਓੁਹ ਬਹੁਤਿਆਂ ਨੂੰ ਨਸੀਬ ਵੀ ਨਹੀ ਹੁੰਦਾ

ਸਾਡੀ ਜਿੰਦ ਨੂੰ ਸਿਆਪੇ ਬਿੱਲੋ ਉਦੋਂ ਮੁੱਕਣੇ
ਜਦੋਂ ਚਾਰ ਬੰਦੇ ਲੈ ਗਏ ਮੋਢਿਆਂ ਤੇ ਚੱਕ ਨੀਂ।

ਤੇਰਾ ਯਾਰ ਨਗੀਨੇ ਵਰਗਾ ਸੀ ਲੱਗਦਾ ਏ ਕੌਡੀ ਮੁੱਲ ਜਾਣਾ
ਤੱਕਣਾਂ ਤਾਂ ਤੈਨੂੰ ਛੱਡ ਦਿੱਤਾ ਹੁਣ ਹੌਲੀ-ਹੌਲੀ ਭੁਲ ਜਾਣਾ…

ਰਖ ਰੱਬ ਨੂੰ ਵਿਚ ਗਵਾਹ ਅੜੀਏ, ਕਦੇ ਸਾਡੀ ਸਾਰੀ ਹੁੰਦੀ ਸੀ
ਸੱਟ ਮੇਰੇ ਤੇ ਦਰਦ ਤੇਰੇ, ਕਦੇ ਐਸੀ ਯਾਰੀ ਹੁੰਦੀ ਸੀ…

ਅੱਜ ਫੇਰ ਰੋਇਆ ਇਹ ਝੱਲਾ ਜਿਹਾ ਦਿਲ ਓਹਨੂੰ ਯਾਦ ਕਰਕੇ.
ਬੜਾ ਖੁਸ਼ ਹੈ ਕੋਈ ਚੇਹਰਾ ਅੱਜ ਸਾਨੂੰ ਬਰਬਾਦ ਕਰਕੇ….

ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ….
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ…. .

ਮੇਰੀ ਜ਼ਿੰਦਗੀ ਤਾਂ ਗੁਜ਼ਰੀ ਤੇਰੇ ਹਿਜ਼ਰ ਚ !!
ਮੇਰੀ ਮੌਤ ਨੂੰ ਵੀ ਕੋਈ ਬਹਾਨਾਂ ਚਾਹੀਦਾਂ !!

“ਸੁੱਕੇ ਪੱਤੇ” ਵਾਂਗੂ ਤੇਰਿਆ ਵਿਛੋੜਿਆ ਦੀ ਹਵਾ ਵਿੱਚ ਢੋਲਦੇ ਪਏ,
ਅਸੀਂ ਹਾਸਿਆ ਚ ਨੀਂਦ ਗਵਾਈ, ਸ਼ਰਾਬ ਵਿੱਚੋ ਟੋਲਦੇ ਪਏ ,

ਛੋਟੀ ਜਿਹੀ ਜਿੰਦ,
ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀ,

ਮੇਰਾ ਹਾਲ ਦੇਖ ਕੇ ਅੱਜ ਕੱਲ ਮੁਹੱਬਤ ਵੀ ਸਰਮਿੰਦਾ ਆਂ
ਕਿ ਇਹ ਸ਼ਕਸ ਜੋ ਸੱਭ ਕੂੱਝ ਹਾਰ ਗਿਆ ਹਾਲੇ ਤੱਕ ਵੀ ਜਿੰਦਾ ਆ…

ਉਹ ਚੀਜ ਸ਼ਾਡੀ ਟੁੱਟ ਗਈ
ਜਿਹੜੀ ਟੁੱਟ ਕੇ ਨਾ ਦੁਬਾਰਾ ਜੁੜ ਦੀ

ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ,
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ..

ਮੁਕ ਦੀ ਏ ਗੱਲ ਤੇਰੇ ਬਿਨਾ ਰਹਿਣਾ ਔਖਾ ਏ
ਦਿਨੋ ਦਿਨ ਗਮ ਤੇਰਾ ਹੋਈ ਜਾਂਦਾ ਚੋਖਾ ਏ

ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ ਓਹ ਕਦੇ ਖੁਸ਼ ਨੀ ਹੋਏ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਨੀ ਬਣੇ

ਤਰਾਂ ਤਰਾਂ ਨਾਲ ਭੁਲਾਇਆਂ ਤੈਨੂੰ ਪਰ ਇਹ ਹਾਲ ਹੋਇਆ…
ਹਰੇਕ ਖਿਆਲ ਨਾਲ ਪੈਂਦਾ ਤੇਰਾ ਖਿਆਲ ਹੋਇਆ…

ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ…

ਨੀਂਦ ਤੋਂ ਕੀ ਸ਼ਿਕਵਾ ਜੋ ਆਉਂਦੀ ਨਹੀ..!!
ਕਸੂਰ ਤਾਂ ਉਸ ਚਿਹਰੇ ਦਾ ਜੋ ਸੋਣ ਨਹੀ ਦਿੰਦਾ..!!

ਸੱਜਣ ਪਤਾ ਨੀ ਸਾਥੋਂ ਕਿਹੜੀ ਗੱਲੋਂ ਮੁੱਖ ਮੋੜ ਗਏ
ਪਹਿਲਾਂ ਓੁਮਰਾਂ ਨਿਭਾਉਣ ਦਾ ਕਰਦੇ ਸੀ ਵਾਅਦਾ.
ਹੁਣ ਪਲ ਵਿੱਚ ਰਿਸ਼ਤਾ ਤੋੜ ਗਏ

ਤੇਰੇ ਤੋਂ ਬਾਅਦ ਜਿਸਦੇ ਵੀ ਹੋਵਾਂਗੇ
ਉਸ ਰਿਸ਼ਤੇ ਦਾ ਨਾਮ ਮਜਬੂਰੀ ਹੋਏਗਾ

Share Status In Punjabi Sad Status In Punjabi Language

ਤੈਨੂੰ ਚਾਹੁਣ ਦਾ ਜੁਰਮ ਕੀਤਾ ਸੀ ਬਸ
ਤੂੰ ਤਾਂ ਪਲ ਪਲ ਮਰਨ ਦੀ ਸਜ਼ਾ ਦੇ ਦਿੱਤੀ

ਕਾਸ਼ ਤੂੰ ਕਬਰ ਹੁੰਦੀ
ਤਾਂ ਮੈਂ ਮਰ ਜਾਂਦਾ
ਤੈਨੂੰ ਪਾਉਣ ਲਈ

ਅੱਜ ਬਰਸਾਤ ਨੂੰ ਫਿੱਕੜਾ ਪਾ ਦਿੱਤਾ
ਮੇਰੇ ਹੰਝੂਆ ਨੇ

ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ
ਪਰ ਤੂੰ ਅਹਿਸਾਸ ਕਰਾ ਦਿੱਤਾ ਕੇ
ਤੇਰੀ ਜ਼ਿੰਦਗੀ ਚ ਮੇਰੀ ਕੋਈ ਥਾਂ ਨਹੀਂ

ਸੁਣਿਆ ਸੀ ਜ਼ਿੰਦਗੀ ਕਦੇ ਕਦੇ ਦੁੱਖ ਦਿੰਦੀ ਆ
ਪਰ ਮੇਰੀ ਤਾ ਸਾਰੀ ਦੁੱਖਾਂ ਵਿਚ ਹੀ ਲੰਘੀ ਆ

ਅੱਜ ਕੱਲ ਲੋਕ ਦਿਮਾਗ ਨਾਲ
ਦਿਲ ਤੇ ਸੱਟ ਮਾਰਦੇ ਨੇ

ਦੇਖ ਲਵੀਂ ਕਮਲੀਏ
ਯਾਦ ਤਾ ਬਹੁਤ ਆਉਗਾ
ਜਦੋ ਤੇਰੇ ਤੋਂ ਬਹੁਤ ਦੂਰ
ਚਲਾ ਜਾਉਗਾ

ਓਹਨਾ ਲੋਕਾਂ ਨਾਲ ਵੀ ਰਿਸ਼ਤੇ ਖਤਮ ਹੋ ਗਏ
ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ
ਇਹ ਸਾਰੀ ਉਮਰ ਸਾਥ ਦੇਣੇਗੇ